Skip to content
Lyric
Dive
Public playlists
My playlists
Search
Sign in
90's Typa Love
Raashi Sood
,
Navaan Sandhu
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
It's Jay B
ਚਮੜੀ ਨੂੰ ਛਿੱਲ-ਛਿੱਲ ਕੇ...
ਚਮੜੀ ਨੂੰ ਛਿੱਲ-ਛਿੱਲ ਕੇ ਮੁੰਡਾ ਨਾਮ ਬਣਾਉਂਦਾ ਤੇਰਾ
ਹਾਲੇ ਤਕ ਯਾਦ ਕਰਦਾ
ਅਜੇ ਤਕ ਯਾਦ ਕਰਦਾ, ਵੇਖ ਧੰਨ ਆ ਯਾਰ ਦਾ ਜੇਰਾ
ਭੁੱਲ ਗਈ ਮੈਂ ਰੋਜ਼ੇ ਰੱਖਣੇ
ਭੁੱਲ ਗਈ ਮੈਂ ਰੋਜ਼ੇ ਰੱਖਣੇ, ਰਾਤ ਰੋ ਕੇ ਕੱਟੀ ਐ ਸਾਰੀ
ਹੋ, ਕਿਸੇ ਨੇ ਸੀ ਸੱਚ ਆਖਿਆ
ਕਿਸੇ ਨੇ ਸੀ ਸੱਚ ਆਖਿਆ, "ਦਿੰਦੀ ਤੋਹਮਤਾਂ ਸ਼ਾਇਰ ਦੀ ਯਾਰੀ"
ਨਾ ਤੈਨੂੰ ਬਦਨਾਮ ਕਰਦਾ
ਨਾ ਤੈਨੂੰ ਬਦਨਾਮ ਕਰਦਾ, ਫ਼ਿਰਾਂ ਭੁੱਲਦਾ ਕਾਗਜ਼ 'ਤੇ ਲਿਖ ਕੇ
ਗਾਉਣ ਨੂੰ ਨਾ ਮੰਨ ਕਰਦਾ
ਗਾਉਣ ਨੂੰ ਨਾ ਮੰਨ ਕਰਦਾ, ਗੀਤ ਮੱਲੋਮੱਲੀ ਬੁੱਲ੍ਹਾਂ ਵਿੱਚੋਂ ਰਿਸਦੇ
ਮੁੱਕਦਾ ਵੀ ਨਹੀਂ, ਮਾਰਦਾ ਵੀ ਨਹੀਂ
ਨਾ ਕਿਸੇ ਕੋਲ਼ੋਂ ਮਿਲ਼ਦੀ ਦੁਆ
ਨਾ ਕਿਸੇ ਕੋਲ਼ੋਂ ਮਿਲ਼ਦੀ ਦਵਾ
ਖ਼ੌਰੇ ਰੋਗ ਲਵਾ ਲਿਆ ਕਿਹੜਾ
ਚਮੜੀ ਨੂੰ ਛਿੱਲ-ਛਿੱਲ ਕੇ...
ਚਮੜੀ ਨੂੰ ਪੁੱਟ-ਪੁੱਟ ਕੇ ਮੁੰਡਾ ਨਾਮ ਬਣਾਉਂਦਾ ਤੇਰਾ
ਚਮੜੀ ਨੂੰ ਛਿੱਲ-ਛਿੱਲ ਕੇ ਮੁੰਡਾ ਨਾਮ ਬਣਾਉਂਦਾ ਤੇਰਾ
ਹਾਲੇ ਤਕ ਯਾਦ ਕਰਦਾ, ਵੇਖ਼ ਧੰਨ ਆ ਯਾਰ ਦਾ ਜੇਰਾ
ਮੈਂ ਮੀਂਹ 'ਚ ਨਾ, ਮੈਂ ਮੀਂਹ ਚ ਨਾ...
ਮੈਂ ਮੀਂਹ 'ਚ ਨਾ ਬਾਰੀ ਖੋਲ੍ਹਦੀ, ਮਿੱਟੀ ਦਿੰਦੀ ਖੁਸ਼ਬੂ ਤੇਰੇ ਵਰਗੀ
ਖ਼ੁਦ ਲਈ ਆਂ ਚੈਨ ਮੰਗਦੀ
ਖੁੱਦ ਲਈ ਆਂ ਚੈਨ ਮੰਗਦੀ, ਤੇਰੀ ਸੁੱਖ ਦੀ ਦੁਆਵਾਂ ਕਰਦੀ
ਚੰਦਰੀ ਜੁਦਾਈ ਕੀਹਨੇ ਆ ਬਣਾਈ?
ਜੀਹਦੀ ਵੀ ਬਣਾਈ, ਸਾਡੇ ਹਿੱਸੇ ਆਈ
ਜਿੰਨ੍ਹੇ ਰਸਤੇ 'ਚ ਦਿੱਤੀ ਸੀ ਪਨਾਹ
ਜਿੰਨ੍ਹੇ ਰਸਤੇ 'ਚ ਦਿੱਤੀ ਸੀ ਪਨਾਹ
ਓਹਨੂੰ ਸਮਝ ਲਿਆ ਮੈਂ ਘਰ ਮੇਰਾ
ਚਮੜੀ ਨੂੰ ਛਿੱਲ-ਛਿੱਲ ਕੇ...
ਚਮੜੀ ਨੂੰ ਛਿੱਲ-ਛਿੱਲ ਕੇ ਮੁੰਡਾ ਨਾਮ ਬਣਾਉਂਦਾ ਤੇਰਾ
ਹਾਲੇ ਤਕ ਯਾਦ ਕਰਦਾ, ਵੇਖ਼ ਧੰਨ ਆ ਯਾਰ ਦਾ ਜੇਰਾ
(ਮੈਂ ਸ਼ੀਸ਼ੇ ਮੂਹਰੇ ਰੋਵਾਂ ਖੜ੍ਹ ਕੇ, ਕਿਸੇ ਸਾਮ੍ਹਣੇ ਰੋਣ ਤੋਂ ਡਰਦੀ)
(ਹਿਜ਼ਰਾਂ ਦੀ ਅੱਗ ਚੰਦਰੇ, ਤੇਰੇ ਬਾਰੇ ਆ ਸੋਚ ਕੇ ਠਰਦੀ)
ਮੈਂ ਸ਼ੀਸ਼ੇ ਮੂਹਰੇ ਰੋਵਾਂ ਖੜ੍ਹ ਕੇ, ਕਿਸੇ ਸਾਮ੍ਹਣੇ ਰੋਣ ਤੋਂ ਡਰਦੀ
ਹਿਜ਼ਰਾਂ ਦੀ ਅੱਗ ਚੰਦਰੇ, ਤੇਰੇ ਬਾਰੇ ਆ ਸੋਚ ਕੇ ਠਰਦੀ
ਲੋੜੋਂ ਵੱਧ ਪਿਆਰ ਕਰਕੇ ਬੰਦਾ ਆਖ਼ਿਰ 'ਚ ਬਣਦਾ ਮਜ਼ਾਕ ਨੀ
ਲਹਿਰਾਂ ਨੇ ਹੁੰਦੀ ਗੱਲ ਚੁੱਕਣੀ
ਲਹਿਰਾਂ ਨੇ ਹੁੰਦੀ ਗੱਲ ਚੁੱਕਣੀ, ਜਦੋਂ ਡੁੱਬਦਾ ਐ ਚੋਟੀ ਦਾ ਤਰਾਕ ਨੀ
ਇਹ ਡਰਦਾ ਨਹੀਂ ਹੱਥ ਪਾਂਵਦਾ
ਜੀਹਦਾ ਹੁੰਦਾ ਐ ਕਿਨਾਰੇ ਉੱਤੇ ਡੇਰਾ
ਚਮੜੀ ਨੂੰ ਛਿੱਲ-ਛਿੱਲ ਕੇ...
ਚਮੜੀ ਨੂੰ ਛਿੱਲ-ਛਿੱਲ ਕੇ ਮੁੰਡਾ ਨਾਮ ਬਣਾਉਂਦਾ ਤੇਰਾ
ਹਾਲੇ ਤਕ ਯਾਦ ਕਰਦਾ
ਹਾਲੇ ਤਕ ਯਾਦ ਕਰਦਾ, ਵੇਖ਼ ਧੰਨ ਆ ਯਾਰ ਦਾ ਜੇਰਾ
ਚਮੜੀ ਨੂੰ ਛਿੱਲ-ਛਿੱਲ ਕੇ ਮੁੰਡਾ ਨਾਮ ਬਣਾਉਂਦਾ ਤੇਰਾ