Skip to content
Lyric
Dive
Public playlists
My playlists
Search
Sign in
BBM
Nindy Kaur
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Nindy kaur ! Raftaar ! collaboration
Nindy kaur ਤੇਰੀ ਟੌਰ ਲੁੱਟੀ ਜਾਂਦੀ ਮੇਰੀ ਜਿੰਦ
ਮੇਰੇ ਘਰ ਫੋਨ ਤੇਰਾ ਕਰੇ ਟਿੰਗ ਟਿੰਗ
ਗਲ ਕਰ ਲੈ ਤੂ ਮਾੜੀ ਨਾਲ Raftaar
ਨਹੀ ਤਾ ਮੈਂ ਸਟੌਣਾ ਤੈਨੂ ਕਰ ਬਿਂਗ ਬਿਂਗ
Bbm ਨਾ ਕਰ ਮੇਨੂ send
ਮੈਂ ਕਿੰਨੀ ਵਾਰੀ ਆਖਿਆ ਤੂ ਸਿਰਫ ਮੇਰਾ friend
Bbm ਨਾ ਕਰ ਮੇਨੂ send
Bbm ਨਾ ਕਰ ਮੇਨੂ send
ਮੈਂ ਕਿੰਨੀ ਵਾਰੀ ਆਖਿਆ ਤੂ ਸਿਰਫ ਮੇਰਾ friend
Bbm ਨਾ ਕਰ ਮੇਨੂ send
ਮੈਂ ਕਿੰਨੀ ਵਾਰੀ ਆਖਿਆ ਤੂ ਸਿਰਫ ਮੇਰਾ friend
Nindy kaur ! Raftaar
ਤੱਕਦੀ ਸਵੇਰੇ ਜਦ ਮੈਂ ਫੋਨ
Blackberry ਦੀ ਵੱਜਦੀ tone
ਬਾਰ ਬਾਰ ਤੇਰੇ message ਆਉਣ
ਤੂ ਆਪਣੇ ਆਪ ਨੂ ਸਮਝੇ ਕੌਣ
ਤੱਕਦੀ ਸਵੇਰੇ ਜਦ ਮੈਂ ਫੋਨ
Blackberry ਦੀ ਵੱਜਦੀ tone
ਬਾਰ ਬਾਰ ਤੇਰੇ message ਆਉਣ
ਤੂ ਆਪਣੇ ਆਪ ਨੂ ਸਮਝੇ ਕੌਣ
Bbm ਨਾ ਕਰ ਮੇਨੂ send
ਮੈਂ ਕਿੰਨੀ ਵਾਰੀ ਆਖਿਆ ਤੂ ਸਿਰਫ ਮੇਰਾ friend
Bbm ਨਾ ਕਰ ਮੇਨੂ send
ਮੈਂ ਕਿੰਨੀ ਵਾਰੀ ਆਖਿਆ ਤੂ ਸਿਰਫ ਮੇਰਾ friend
Bbm ਨਾ ਕਰ ਮੇਨੂ send
ਮੈਂ ਕਿੰਨੀ ਵਾਰੀ ਆਖਿਆ ਤੂ ਸਿਰਫ ਮੇਰਾ friend
Bbm ਨਾ ਕਰ ਮੇਨੂ send
ਮੈਂ ਕਿੰਨੀ ਵਾਰੀ ਆਖਿਆ ਤੂ ਸਿਰਫ ਮੇਰਾ friend
ਫੋਨ ਚੱਕ ਪਹਿਲਾਂ ਕਰਾ ਤੈਨੂ Bbm
ਏਦਾਂ ਸ਼ੁਰੂ ਹੁੰਦਾ ਮੇਰਾ ਹਰ ਇਕ ਦਿਨ
ਤੇਰੇ ਕਰਕੇ ਤਾ bb pack ਪਵਾਯਾ
ਚਿੱਟਾ i-phone ਸੁੱਟ blackberry ਕਢਵਾਯਾ
ਬਿਨ ਮੰਗੇ ਅੱਸੀ ਤੇਰਾ
ਲਭ ਕੇ ਸਹੇਲੀ ਤੇਰੀ ਕੀਤਾ ਤੈਨੂ add
Second ਦੀ ਨਾ ਕੀਤੀ ਦੇਰੀ
ਮੈਂ ਤੇਰੇ ਨਾਲ ਇੱਕ ਫੋਟੋ ਖਿਚਾਣੀ
ਮਾਡੀ ਜਿਹੀ edit ਕਰ DP ਬਨੌਣੀ
bb ਕਰ ਫੋਨ ਤੇਰਾ hang ਕਰ ਦੂ
Bing back ਕਰ ਤਾ ਮੈਂ ਫੱਟੇ ਚੱਕ ਦੌ
ਨਾ ਕਰ reply ਕੋਈ ਗਲ ਨੀ
ਪਰ ਮੇਰੀ ਹਰ ਖਤਾ ਦਾ ਕੋਈ ਹਾਲ ਨੀ
Bbm ਨਾ ਕਰ ਮੇਨੂ send
ਮੈਂ ਕਿੰਨੀ ਵਾਰੀ ਆਖਿਆ ਤੂ ਸਿਰਫ ਮੇਰਾ friend
Bbm ਨਾ ਕਰ ਮੇਨੂ send
ਮੈਂ ਕਿੰਨੀ ਵਾਰੀ ਆਖਿਆ ਤੂ ਸਿਰਫ ਮੇਰਾ friend
Message ਆਵੇ ਪ੍ਯਾਰ ਦਿਖਾਵੇ
ਕਹਿੰਦਾ ਮੈਂ ਤੈਨੂੰ ਯਾਦ ਕਰਾ
ਜਾਂ ਜਾਂ ਮੈਨੂ ਕਹਿ ਕੇ ਬੁਲਾਵੇ
ਕਿਹੰਦਾ ਮੈਂ ਤੇਰੇ ਤੇ ਹੀ ਮਰਾ
Message ਆਵੇ ਪ੍ਯਾਰ ਦਿਖਾਵੇ
ਕਹਿੰਦਾ ਮੈਂ ਤੈਨੂੰ ਯਾਦ ਕਰਾ
ਜਾਂ ਜਾਂ ਮੈਨੂ ਕਹਿ ਕੇ ਬੁਲਾਵੇ
ਕਿਹੰਦਾ ਮੈਂ ਤੇਰੇ ਤੇ ਹੀ ਮਰਾ
Bbm ਨਾ ਕਰ ਮੇਨੂ send
ਮੈਂ ਕਿੰਨੀ ਵਾਰੀ ਆਖਿਆ ਤੂ ਸਿਰਫ ਮੇਰਾ friend
Bbm ਨਾ ਕਰ ਮੇਨੂ send
ਮੈਂ ਕਿੰਨੀ ਵਾਰੀ ਆਖਿਆ ਤੂ ਸਿਰਫ ਮੇਰਾ friend
Bbm ਨਾ ਕਰ ਮੇਨੂ send
ਮੈਂ ਕਿੰਨੀ ਵਾਰੀ ਆਖਿਆ ਤੂ ਸਿਰਫ ਮੇਰਾ friend
Bbm ਨਾ ਕਰ ਮੇਨੂ send
ਮੈਂ ਕਿੰਨੀ ਵਾਰੀ ਆਖਿਆ ਤੂ ਸਿਰਫ ਮੇਰਾ friend
Raftaar!
ਗਲ ਸੁਣ ਮੇਰੀ ਗੌਰ ਨਾਲ lady
ਛਡ ਸਾਰਿਆਂ ਨੂ ਬਣ ਮੇਰੀ baby
ਉਂਝ ਮਿਲੇ ਤੈਨੂ ਮੁੰਡੇ ਨੀ ਹਜ਼ਰੋ
ਪਰ ਮੇਰਾ ਵਰਗਾ ਲਭਣਾ ਨੀ ਤੈਨੂੰ crazy
ਜਿੰਨੇ ਵ status ਲਿਖਦਾ
ਤੇਰੇ ਲਯੀ Update ਮੈਂ ਕਰਦਾ
ਬਸ ਲਿਖਦਾ ਹਾਲ ਆਪਣੇ ਦਿਲ ਦਾ
Google ਤੇ ਕੁਝ ਨੀ ਲਭਦਾ
ਚੜਦਾ ਨੀ ਜਿੰਨਾ ਮਰਜ਼ੀ ਕਰੀ ਚੱਲੋ load
ਤੈਨੂੰ ਰੱਬ ਦੀ ਸੋਹੰ baby ਕੁਝ ਹੋਰ ਵੀ ਤਾ ਬੋਲ
Bbm ਨਾ ਕਰ ਮੇਨੂ send
ਮੈਂ ਕਿੰਨੀ ਵਾਰੀ ਆਖਿਆ ਤੂ ਸਿਰਫ ਮੇਰਾ friend
Bbm ਨਾ ਕਰ ਮੇਨੂ send
ਮੈਂ ਕਿੰਨੀ ਵਾਰੀ ਆਖਿਆ ਤੂ ਸਿਰਫ ਮੇਰਾ friend
Bbm ਨਾ ਕਰ Bbm ਨਾ ਕਰ
Bbm ਨਾ ਕਰ Bbm ਨਾ ਕਰ