Skip to content
Lyric
Dive
Public playlists
My playlists
Search
Sign in
Chobbar
Gulab Sidhu
,
Gurlej Akhtar
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਹੋ-ਹੋ-ਹੋ ਕੱਚੀ ਕੁਕੜੀ ਵਰਗਾ ਰੂਪ ਨਾ ਤੇਰੀ ਜੱਟ ਨਾਲ ਮਿਲਦੀ loop
ਕੱਚੀ ਕੁਕੜੀ ਵਰਗਾ ਰੂਪ ਨਾ ਤੇਰੀ ਜੱਟ ਨਾਲ ਮਿਲਦੀ loop
ਛੱਡਗੀ top ਪਾਉਂਦੀ ਐ ਸੂਟ ਸੋਚਣੇ ਪਾਉਂਦਾ sober ਨੀ
ਤੂ ਜੱਟ ਦੇ ਲੈਂਦੀ ਐ ਸੁਪਨੇ 'ਤੇ ਨੀਂਦ ਉਡਾਉਂਦਾ ਚੋਬਰ ਨੀ
ਤੂ ਜੱਟ ਦੇ ਲੈਂਦੀ ਐ ਸੁਪਨੇ 'ਤੇ ਨੀਂਦ ਉਡਾਉਂਦਾ ਚੋਬਰ ਨੀ
Bottle'ਆ ਛੱਡ ਗੇ ਵੇ ਅੱਖ ਦੇ ਡੱਕੇ ਨਾ ਤੂ ਵੀ ਚੜ੍ਹ ਜੀ ਐਵੇਂ ਧੱਕੇ
Bottle'ਆ ਛੱਡ ਗੇ ਵੇ ਅੱਖ ਦੇ ਡੱਕੇ ਨਾ ਤੂ ਵੀ ਚੜ੍ਹ ਜੀ ਐਵੇਂ ਧੱਕੇ
ਮੇਰੇ ਪਿੱਛੇ ਉੱਡ ਦੇ ਲੱਕੇ 'ਤੇ ਰਾਹਾਂ ਦੇ ਵਿਚ ਰਾਂਝੇ ਨੇ
ਵੇ ਅੱਖ ਮੇਰੀ Vim ਦੇ ਸਾਬਣ ਦੇ ਵਰਗੀ ਨੀ ਆਸ਼ਿਕ top ਦੇ ਮਾਂਝੇ ਨੇ
ਵੇ ਅੱਖ ਮੇਰੀ Vim ਦੇ ਸਾਬਣ ਦੇ ਵਰਗੀ ਨੀ ਆਸ਼ਿਕ top ਦੇ ਮਾਂਝੇ ਨੇ
ਹੋ ਡੱਬ ਤੇ ਬੀਨਾ ਨੀ ਜੱਟ ਕਮੀਨਾਂ ਤੂ ਕਾਹਤੋਂ ਬਣਦੀ ਐ Katrina?
ਹੋ ਡੱਬ ਤੇ ਬੀਨਾ ਨੀ ਜੱਟ ਕਮੀਨਾਂ ਤੂ ਕਾਹਤੋਂ ਬਣਦੀ ਐ Katrina?
ਨੀ ਮੈ ਪਹਿਲੇ ਤੋੜ ਦੀ ਪੀਂਦਾ ਜਾ ਬਾਅਦ 'ਚ ਮਸਲੇ ਹੱਲ ਕਰੀ
ਨੀ ਮੈਨੂੰ ਜਾਅਲੀ ਨੀ ਕੁਝ ਜੱਚਦਾ ਤੂ make up ਲਾ ਕੇ ਗੱਲ ਕਰੀ
ਮੈਨੂੰ ਜਾਅਲੀ ਨੀ ਕੁਝ ਜੱਚਦਾ ਤੂ make up ਲਾ ਕੇ ਗੱਲ ਕਰੀ
ਕੰਨ ਕਰ ਤੂ ਗੱਲ ਸੁਣਾਵਾਂ ਵੇ ਮੈਨੂੰ ਰਾਹ ਛੱਡ ਦੀਆ ਰਾਵਾਂ
ਕੰਨ ਕਰ ਤੂ ਗੱਲ ਸੁਣਾਵਾਂ ਵੇ ਮੈਨੂੰ ਰਾਹ ਛੱਡ ਦੀਆ ਰਾਵਾਂ
ਕੱਠ ਹੋਜੇ ਜਿੱਥੇ ਜਾਵਾਂ ਮਹਿਲਾ ਦੇ gate ਨੇ ਖੁਲਦੇ ਵੇ
ਹੋ ਮੇਰੇ pink ਰੰਗ ਤੇ ਮਰਦੇ ਚੀਨੇ ਛਤਰੀ ਭੁੱਲ ਗੇ ਵੇ
ਹੋ ਮੇਰੇ pink ਰੰਗ ਤੇ ਮਰਦੇ ਚੀਨੇ ਛਤਰੀ ਭੁੱਲ ਗੇ ਵੇ
ਹੋ ਪਿੰਡ 'ਚ ਖੇਪਲ ਨਾਮ ਸੁੱਖ ਲੋਟੇ ਮੁੰਡੇ ਦੇ ਯਾਰ ਨੇ ਸਾਰੇ ਝੋਟੇ
ਹੋ ਪਿੰਡ 'ਚ ਖੇਪਲ ਨਾਮ ਸੁੱਖ ਲੋਟੇ ਮੁੰਡੇ ਦੇ ਯਾਰ ਨੇ ਸਾਰੇ ਝੋਟੇ
ਪਹਿਲੇ ਦਿਨ ਤੋਂ ਜੜ੍ਹ ਦੇ ਕੋਕੇ, ਕੋਕੇ ਵਾਲੀਆ ਨਾਰਾ ਤੇ
ਕਾਹਤੋ ਹੱਥ ਪਾਉਣ ਨੂੰ ਫਿਰਦੀ ਐ ਨੀ ਤੂ ਨੰਗੀਆ ਤਾਰਾ ਤੇ?
ਕਾਹਤੋ ਹੱਥ ਪਾਉਣ ਨੂੰ ਫਿਰਦੀ ਐ ਨੀ ਤੂ ਨੰਗੀਆ ਤਾਰਾ ਤੇ?
ਵੇ ਨਬਜਾ ਕਰਦੀ ਫਿਰੇ stop, Gucci ਦੀ heel 'ਤੇ ਬਿੱਲੀ walk
ਵੇ ਨਬਜਾ ਕਰਦੀ ਫਿਰੇ stop, Gucci ਦੀ heel 'ਤੇ ਬਿੱਲੀ walk
ਦੱਸਾ ਜੇ definition short ਵੇ ਅੱਗ ਦੀ ਲਾਟ ਵੀ ਕਹਿੰਦੇ ਨੇ
ਮੇਰੀ chat 'ਚ ਲਾਉਂਦੇ ਗੇੜੇ ਵੇ ਆਹ ਤੇਰੇ ਨਾਲ ਜੋ ਰਹਿੰਦੇ ਨੇ
ਮੇਰੀ chat 'ਚ ਲਾਉਂਦੇ ਗੇੜੇ ਵੇ ਆਹ ਤੇਰੇ ਨਾਲ ਜੋ ਰਹਿੰਦੇ ਨੇ
ਹੋਣ ਤਰੀਫਾਂ ਚੱਲਦੀਆ beef'ਆ, ਕਈ ਸਾਡੇ ਨਾਂ ਤੋਂ ਮਾਰਦੇ ਚੀਕਾਂ
ਹੋਣ ਤਰੀਫਾਂ ਚੱਲਦੀਆ beef'ਆ, ਕਈ ਸਾਡੇ ਨਾਂ ਤੋਂ ਮਾਰਦੇ ਚੀਕਾਂ
ਨੀ ਮੈ ਜਿੱਥੇ ਲੈਂਦਾ ਲੀਕਾ ਓਥੇ ਕੋਈ ਪੈਰ ਨਾ ਪੱਟਦਾ ਨੀ
ਤੇਰੀ heartbeat ਨਾ ਰੋਕਦੇ ਕਿਤੇ ਨਿਸ਼ਾਨਾ ਅੱਖ ਦਾ ਨੀ
ਤੇਰੀ heartbeat ਨਾ ਰੋਕਦੇ ਕਿਤੇ ਨਿਸ਼ਾਨਾ ਅੱਖ ਦਾ ਨੀ