Teri Yaad
Seera Buttar
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਅਸੀ ਹੁਣ ਤੱਕ ਜਿਸਦਾ ਵੀ ️ਕੀਤਾ
ਹਰ ਉਸ ਬੰਦੇ ਨੇ ਸਾਨੂੰ ਧੋਖਾ ਈ ਦਿੱਤਾ
ਔਖੇ ਵੇਲੇ ਭਰਾ ਨਾਲ ਖੜਦੇ♠️ ਆ 22,
ਕੁੜੀਆਂ ਤਾਂ ਮੂੰਹ ਤੇ ਹੋਰ ਤੇ ਪਿੱਠ ਤੇ ਹੋਰ ਹੁੰਦੀਆਂ।
ਏਥੇ ਕੋਈ ਕਿਸੇ ਤੇ ਨੀ ਮਾਰਦੀ ਵੀਰੇ,ਸਭ ਟੈਮ ਪਾਸ ਕਰਦਿਆਂ ਨੇ,
ਸੱਟ ਜਦੋਂ ਵੀ ਮਾਰਦੀਆਂ ਨਾ, ਡੂੰਘੀ ਮਾਰਦੀਆਂ ਨੇ।