Raanjhan Aaya
Masaba
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਆਜਾ ਪਟਿਆਲੇ ਸੱਜਣਾ, ਆ ਆ
ਹੋ ਕਾਲਾ ਸ਼ਾਹ ਕਾਲਾ
ਹੋ ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਹੈ ਸਰਦਾਰ
ਗੋਰਿਆਂ ਨੂ ਦਫਾ ਕਰੋ
ਗੋਰਿਆਂ ਨੂ ਦਫਾ ਕਰੋ
ਮੈਂ ਆਪ ਤੀਲੇ ਦੀ ਤਾਰ
ਕਾਲਾ ਸ਼ਾਹ ਕਾਲਾ
ਪਟਿਆਲੇ ਆਜਾ ਸੱਜਣਾ ਤੈਨੂੰ ਤੱਕਦਿਆਂ ਮੇਰੀਆਂ ਗੱਲੀਆਂ
ਪਟਿਆਲੇ ਆਜਾ ਸੱਜਣਾ ਤੈਨੂੰ ਤੱਕਦਿਆਂ ਦਿਲ ਦੀਆਂ ਗੱਲੀਆਂ
ਕਾਲੀ ਮਿਰਚਾਂ ਨਮਕ ਤੇ ਜਾਮਨ ਲੈ ਕੇ ਮਸਾਬਾ ਚੱਲੀ ਆ
ਕੇ ਇਕ ਮੇਰਾ ਰਾਂਝਣ ਆਯਾ
ਸ਼ਾਵਾ
ਹੋ ਦਿਲ ਦਾ ਚਾਨਣ ਆਯਾ
ਸ਼ਾਵਾ
ਖਿਡ ਖਿਡ ਹੱਸੀ ਆਯੀ
ਸ਼ਾਵਾ
ਓ ਦਿਲ ਵਿਚ ਮਸਤੀ ਆਯੀ
ਦਿਲ ਮੇਰਾ ਹੈ ਮੁੱਕੇਯਾ
ਦਿਲ ਮੇਰਾ ਹੈ ਮੁੱਕੇਯਾ
ਘੁਮ ਵੇਖੀ ਸਾਰੀ ਦੁਨੀਆਂ
ਪਰ ਤੇਰੇ ਤੇ ਆ ਰੁਕੇਯਾ
ਘੁਮ ਵੇਖੀ ਸਾਰੀ ਦੁਨੀਆਂ
ਪਰ ਤੇਰੇ ਤੇ ਆ ਰੁਕੇਯਾ
ਇਹਨੂੰ ਸਾਂਭ ਕੇ ਰਖਾਂਗਾ
ਇਹਨੂੰ ਸਾਂਭ ਕੇ ਰਖਾਂਗਾ
ਜੱਦ ਤਕ ਸਾਹ ਚਲਦੇ
ਤੈਨੂੰ ਰੋਜ਼ ਮੈਂ ਤਕਾਂਗਾ
ਜੱਦ ਤਕ ਸਾਹ ਚਲਦੇ
ਤੈਨੂੰ ਰੋਜ਼ ਮੈਂ ਤਕਾਂਗਾ
ਮਸਾਬਾ ਦੀ ਹੋ ਗਈ ਵਾ ਭਾਈ ਵਾ
ਸਸੜੀਏ ਤੇਰੇ ਪੰਜ ਪੁੱਤਰ
ਦੋ ਐਬੀ, ਦੋ ਸ਼ਰਾਬੀ
ਸਸੜੀਏ ਤੇਰੇ ਪੰਜ ਪੁੱਤਰ
ਦੋ ਐਬੀ, ਦੋ ਸ਼ਰਾਬੀ
ਜਿਹੜਾ ਮੇਰੇ ਦੇ ਹਾਣ ਦਾ
ਓ ਖਿਡੇਯਾ ਫੁੱਲ ਗੁਲਾਬੀ
ਕਾਲਾ
ਹੋ ਕਾਲਾ, ਹਮੱਮ
ਹੋ ਕਾਲਾ ਸ਼ਾਹ ਕਾਲਾ
ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਹੈ ਸਰਦਾਰ
ਗੋਰਿਆਂ ਨੂ ਦਫਾ ਕਰੋ
ਓ ਗੋਰਿਆਂ ਨੂ ਦਫਾ ਕਰੋ
ਮੈਂ ਆਪ ਤੀਲੇ ਦੀ ਤਾਰ
ਕਾਲਾ ਸ਼ਾਹ ਕਾਲਾ