Skip to content
Lyric
Dive
Public playlists
My playlists
Search
Sign in
Fakeer Banke
Jassa Dhillon
,
Zzorawar
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਕਿਤੇ ਤਾਰਿਆਂ ਦੀ ਛਾਵੇਂ
ਕਿਤੇ ਬੱਦਲਾਂ ਦੇ ਉਹਲੇ
ਕਿਤੇ ਤਾਰਿਆਂ ਦੀ ਛਾਵੇਂ
ਕਿਤੇ ਬੱਦਲਾਂ ਦੇ ਉਹਲੇ
ਮੈਂ ਤਾਂ ਰੁੱਸੀ ਨੂੰ ਮਨਾਵਾਂ
ਤੂੰ ਤਾਂ ਕਦੇ ਵੀ ਨਾ ਬੋਲੇਂ
ਜੁਲਫਾਂ ਹਟਾਵਾਂ
ਤੇਰੇ ਨਾਲ ਪਰਛਾਵਾਂ
ਜੁਲਫਾਂ ਹਟਾਵਾਂ
ਤੇਰੇ ਨਾਲ ਪਰਛਾਵਾਂ
ਤੇ ਤੂੰ ਜਿੱਥੇ ਵੀ ਬੁਲਾਵੇ
ਵੇ ਮੈਂ ਭੱਜ ਭੱਜ ਆਵਾਂ
ਸਾਡੇ ਦਿਲ ਵਿੱਚ ਵੱਜ ਜਾ ਤੂੰ
ਤੀਰ ਬਣਕੇ
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ
(ਬਣਕੇ-ਬਣਕੇ)
ਦੋਨਾਂ ਦੇ ਦਿਲਾਂ ਦੇ ਵਿੱਚ
ਹੋਲ ਜਿਹੇ ਪੈਂਦੇ ਨੇ
ਦੇਖਿਆਂ ਬਿਨਾਂ ਨਾ ਦਿਲਾਂ
ਚੈਨ ਸਾਨੂੰ ਪੈਂਦੇ ਨੇ
ਸੋਹਣਿਆਂ ਤੋਂ ਸੋਹਣੇ ਚਿਹਰੇ
ਲੱਗਦੇ ਫਜ਼ੂਲ ਨੇ
ਇਸ਼ਕਾਂ ਚ ਦਿਲ ਦਿਲਾਂ
ਕਾਬੂ ਕਿੱਥੇ ਰਹਿੰਦੇ ਨੇ
ਉਹਦੀਆਂ ਅਦਾਵਾਂ
ਦੇਖ ਸਭ ਭੁੱਲ ਜਾਵਾਂ
ਉਹਦੀਆਂ ਅਦਾਵਾਂ
ਦੇਖ ਸਭ ਭੁੱਲ ਜਾਵਾਂ
ਕੋਈ ਸੁਲਹਾ ਕਰਵਾ ਦੇ
ਹਾਏ ਵਜ਼ੀਰ ਬਣਕੇ
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ (ਬਣਕੇ)
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ (ਬਣਕੇ)
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ (ਬਣਕੇ)