Skip to content
Lyric
Dive
Public playlists
My playlists
Search
Sign in
25 (DjPunjab.CoM)
Arjan Dhillon (DjPunjab.CoM)
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Show Mxrci on it
ਹੋ, 2 R'ਆਂ ਗੱਡੀ ਉੱਤੇ, ਇੱਕ R ਗੁੱਟ 'ਤੇ
ਨੀ ਚੱਲਦਾ ਜ਼ਮਾਨਾ ਚਾਲ ਮਿੱਤਰਾਂ ਤੋਂ ਪੁੱਛ ਕੇ
ਹੋ, 2 R'ਆਂ ਗੱਡੀ ਉੱਤੇ, ਇੱਕ R ਗੁੱਟ 'ਤੇ
ਨੀ ਚੱਲਦਾ ਜ਼ਮਾਨਾ ਚਾਲ ਮਿੱਤਰਾਂ ਤੋਂ ਪੁੱਛ ਕੇ
ਹੋ, ਕਾਫ਼ਲਾ, ਕੀ 'ਕੱਠ, ਭਾਵੇਂ rally ਕਹਿ ਦੇ, ਸੋਹਣੀਏਂ
ਚਾਰੇ ਪਾਸੇ ਬਣੀਂ, ਭਾਵੇਂ "ਵੈੱਲੀ" ਕਹਿ ਲੈ, ਸੋਹਣੀਏਂ
ਕਾਫ਼ਲਾ, ਕੀ 'ਕੱਠ, ਭਾਵੇਂ rally ਕਹਿ ਦੇ, ਸੋਹਣੀਏਂ
ਚਾਰੇ ਪਾਸੇ ਬਣੀਂ, ਭਾਵੇਂ "ਵੈੱਲੀ" ਕਹਿ ਦੇ, ਸੋਹਣੀਏਂ
Crispy ਐ look ਤੇ drip ਆ Milan ਦੀ
ਸ਼ਹਿਰਾਂ ਦੀਆਂ shortie'ਆਂ ਦੀ ਕੱਢਦੀਆਂ ਜਾਨ ਨੀ
ਕੋਲ਼ੋਂ ਲੰਘ ਜਾਂ ਜੇ ਅੱਖ ਮਿਲਾ
25-25, 50
ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ
ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ
ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ
(ਹਾਏ, 25-25, 50)
(ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ)
(ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ)
(ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ)
ਹੋ, Gucci ਦੀਆਂ belt'ਆਂ 'ਚ ਬੰਨ੍ਹੇਂ .45 ਨੀ
ਗੋਲ਼ੀ ਪਿੱਛੋਂ ਪਾਈਏ, ਪਹਿਲਾਂ ਚੱਲਣੇ ਨੂੰ ਕਾਹਲ਼ੀ ਨੀ
ਹੋਵੇ ਬਣਿਆਂ ਮਾਹੌਲ਼, ਮਾੜੀ-ਮੋਟੀ ਖਾ ਲੈਨੇ ਆਂ
ਬਾਹਲ਼ੀ ਟੌਰ੍ਹ ਹੋਵੇ ਕੱਢਣੀ ਤਾਂ ਚਿੱਟੇ ਪਾ ਲੈਨੇ ਆਂ
ਚਮਕੇ Medusa head, ਅੱਖਾਂ ਉੱਤੇ ਯਾਰ ਦੇ
ਯਾਰੀ ਸਾਡੀ ਨਿਭ ਕੇ ਤੇ ਵੈਰ ਲਲਕਾਰਦੇ
ਹੋ, ਰੱਬ ਆਪੇ ਦਵੇ ਪਵਾ
25-25, 50
ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ
ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ
ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ
(25-25, 50)
(ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ)
(ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ)
(ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ)
ਪਛਾਣਦਾ ਹਰੇਕ, ਸਾਨੂੰ ਕੋਈ-ਕੋਈ ਜਾਣਦਾ
ਸਭ ਨਾਲ ਭੇਤ, ਖੁੱਲ੍ਹਾ ਮੌਕਾ ਨੁਕਸਾਨ ਦਾ
ਕਿੱਥੇ ਹੋਈਏ, ਕਿੱਥੇ ਜਾਈਏ?
Tire'ਆਂ ਨੂੰ ਆਂ ਦੱਸਦੇ
ਥੋਡੇ ਤੋਂ ਵੀ 'ਗਾਹਾਂ, ਅਸੀਂ ਕਹਿਰਾਂ ਨੂੰ ਆਂ ਦੱਸਦੇ
ਹੋ, ਪਾਏ ਰੁੱਤਬੇ ਆ ਉਮਰਾਂ ਗਵਾ
(ਪਾਏ ਰੁੱਤਬੇ ਆ ਉਮਰਾਂ ਗਵਾ)
25-25, 50
ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ
ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ
ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ
(ਹਾਏ, 25-25, 50)
(ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ)
(ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ)
(ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ)
ਜਿਹੜਾ ਆਵੇ, ਰਾਜ਼ੀ ਜਾਵੇ, ਖੁੱਲ੍ਹੇ ਬੂਹੇ-ਬਾਰ ਨੀ
ਸਿਰ ਹੀ ਘਮਾਉਣਾ, ਕੀ ਆ motor, ਕੀ bar ਨੀ?
ਰਾਤ ਜਿਹੀ ਨੂੰ phone ਆਵੇ, ਗੱਲਬਾਤ ਬਾਹਰ ਆ
ਨਿਰ੍ਹੀ Mumtaz, ਮਿੱਤਰਾਂ ਦੀ ਮੁਟਿਆਰ ਆ
ਜਿਹਨਾਂ ਨਾਲ਼ ਬਹਿੰਦਾ, ਬਿੱਲੋ, ਜਿਹਨਾਂ ਨਾਲ਼ ਉੱਠਦਾ
ਹਰੇਕ ਰਹਿੰਦਾ ਉਹਨਾਂ ਕੋਲ਼ੋਂ ਆਹੀ ਗੱਲ ਪੁੱਛਦਾ
ਜਿਹਨਾਂ ਨਾਲ਼ ਬਹਿੰਦਾ, ਬਿੱਲੋ, ਜਿਹਨਾਂ ਨਾਲ਼ ਉੱਠਦਾ
"Arjan ਨਾ' ਦੇਵੋਂ ਜੇ ਗੱਲ ਕਰਾ"
25-25, 50
ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ
ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ
ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ
(ਹਾਏ, 25-25, 50)
(ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ)
(ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ)
(ਕੋਈ ਸਾਨੂੰ ਸਾਥੋਂ 'ਤਾਹਾਂ ਦਿਖਾ)