Skip to content
Lyric
Dive
Public playlists
My playlists
Search
Sign in
Jatt Di Jaan
Tru-Skool
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਨਿੱਤ Bombay'ਓਂ record ਮੰਗਾਵੇ
ਛੜਾ ਜੇਠ ਸ਼ਰਮ ਨਾ ਖਾਵੇ
ਨਿੱਤ Bombay'ਓਂ record ਮੰਗਾਵੇ
ਛੜਾ ਜੇਠ ਸ਼ਰਮ ਨਾ ਖਾਵੇ
ਮੇਰੀ ਸੇਕ ਕੰਨਾਂ ਤਾਂ ਆਵੇ
ਬੜ ਧੂਪਾਂ ਛੱਡਦੈ
ਜੈ ਵੱਡੀ ਦਾ ਤੱਤੇ ਗਾਣੇ ਲਾ ਛੱਡਦੈ
ਜੈ ਵੱਡੀ ਦਾ ਤੱਤੇ ਗਾਣੇ ਲਾ ਛੱਡਦੈ
ਹੋ ਰੱਖੇ ਵਰਤ ਬਾਬੇ ਦੇ ਸਾਰੇ
ਤਾਂ ਵੀ ਰਹਿ ਗਏ ਯਾਰ ਕੁੰਵਾਰੇ
ਰੱਖੇ ਵਰਤ ਬਾਬੇ ਦੇ ਸਾਰੇ
ਤਾਂ ਵੀ ਰਹਿ ਗਏ ਯਾਰ ਕੁੰਵਾਰੇ
ਭਾਭੀ ਤੂੰ ਵੀ ਲਾ ਗਈ ਲਾਰੇ
Time ਟਪਾ ਗਈ ਨੀ
ਯਮਲੇ ਦੀ ਤੂੰਬੀ
ਜੱਟ ਦੀ ਜਾਨ ਬਚਾ ਗਈ ਨੀ
ਯਮਲੇ ਦੀ ਤੂੰਬੀ
ਜੱਟ ਦੀ ਜਾਨ ਬਚਾ ਗਈ ਨੀ
ਵਿੱਚ ਵਹਿਲ ਜਵਾਨੀ ਗਾਹਲੀ
ਹੁਣ ਕਾਹਦੀ ਕਰਦੈ ਕਾਹਲ਼ੀ
ਵਿੱਚ ਵਹਿਲ ਜਵਾਨੀ ਗਾਹਲੀ
ਹੁਣ ਕਾਹਦੀ ਕਰਦੈ ਕਾਹਲ਼ੀ
ਤੇਰੀ ਤਲ਼ੀਓਂ ਭੰਗ ਨਾ ਲੈਂਦੀ
ਕਿੱਥੋਂ ਆ ਜਾਏ ਮਹਿੰਦੀ ਵਾਲ਼ੀ
ਨਿੱਤ ਕੁੱਟਦਾ ਤਾਸ਼ ਵੇ
ਸਾਰਾ time ਟਪਾ ਛੱਡਦੈ
ਜੈ ਵੱਡੀ ਦਾ ਤੱਤੇ ਗਾਣੇ ਲਾ ਛੱਡਦੈ
ਜੈ ਵੱਡੀ ਦਾ ਤੱਤੇ ਗਾਣੇ ਲਾ ਛੱਡਦੈ
ਓ ਐਦਾਂ ਕਰ ਨਾ ਭਾਭੀਏ ਝੇਡਾਂ
ਇਹ ਤਾਂ ਰੱਬ ਰਚਾਉਂਦਾ ਖੇਡਾਂ
ਰਨ ਪੱਕੀ ਉਮਰ ਦੀ ਕੋਈ
ਸਿੱਧਾ ਕਰ ਦਉ ਮਾਮਲਾ ਟੇਢਾ
ਓ ਗੁਣ ਗਊ ਜਿਹੜੀ ਦਾੜੀ
ਫੁੱਕਣੋਂ 'ਠਾ ਗਈ ਨੀ
ਯਮਲੇ ਦੀ ਤੂੰਬੀ
ਜੱਟ ਦੀ ਜਾਨ ਬਚਾ ਗਈ ਨੀ
ਯਮਲੇ ਦੀ ਤੂੰਬੀ
ਜੱਟ ਦੀ ਜਾਨ ਬਚਾ ਗਈ ਨੀ
ਨੀ ਤੇਰਾ ਕੁੜਤਾ ਜੇਬ ਤੋਂ ਪਾਟਾ
ਲਾ ਲੈਨਾਂ ਪੱਗ ਨੂੰ ਆਟਾ
ਨੀ ਤੇਰਾ ਕੁੜਤਾ ਜੇਬ ਤੋਂ ਪਾਟਾ
ਲਾ ਲੈਨਾਂ ਪੱਗ ਨੂੰ ਆਟਾ
ਲੱਗਦਾ ਟੱਬ ਲਿਆ ਤੂੰ ਟੂਣਾ
ਤਾਈਓਂ ਲੇਖ ਲੇਖਾ ਲਈ ਬਾਟਾ
ਬਸ ਰਹਿਣ ਦੇ ਗੱਪਾਂ
ਜਾਂਦੇ ਮਹਿਲ ਬਣਾ ਛੱਡਦੈ
ਜੈ ਵੱਡੀ ਦਾ ਤੱਤੇ ਗਾਣੇ ਲਾ ਛੱਡਦੈ
ਜੈ ਵੱਡੀ ਦਾ ਤੱਤੇ ਗਾਣੇ ਲਾ ਛੱਡਦੈ
ਨਾ ਮੈਂ ਪੀ ਕੇ ਭੜਕੂੰ ਠਾਲਾ
ਨਾਂ ਵੇ ਕੱਢੀਆਂ ਕਿਸੇ ਨੂੰ ਗਾਲ਼ਾਂ
ਭਾਭੀ, ਨਾ ਮੈਂ ਰਿਨ੍ਹਦਾ ਮੁਰਗਾ
ਰੋਟੀ ਠੰਡੀ 'ਚਾਰ ਨਾਲ਼ ਖਾ ਲਾਂ
ਸਿੱਧਾ ਜੱਟ ਨੀ ਭਾਬੋ
ਨਜ਼ਰ ਲੋਕਾਂ ਦੀ ਖਾ ਗਈ ਨੀ
ਯਮਲੇ ਦੀ ਤੂੰਬੀ
ਜੱਟ ਦੀ ਜਾਨ ਬਚਾ ਗਈ ਨੀ
ਯਮਲੇ ਦੀ ਤੂੰਬੀ
ਜੱਟ ਦੀ ਜਾਨ ਬਚਾ ਗਈ ਨੀ