Skip to content
Lyric
Dive
Public playlists
My playlists
Search
Sign in
Nit Khair Manga
Ali Abbas
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਹ੍ਮ ਹੋਰ ਕਿ ਮੰਗਣਾ ਮੈਂ ਰੱਬ ਕੋਲੋ,
ਇੱਕ ਖੈਰ ਮੰਗਾ ਤੇਰੇ ਦਮ ਦੀ
ਬਾਜ ਸ਼ਜਨ ਲ਼ਜ੍ਪਾਲ ਤੇਰੇ
ਮੈਂ ਕੋ ਜਿਯਾ ਕਿਹੜੇ ਕਮ ਦੀ,
ਪਲ ਪਲ ਮਾਨੇ ਸੁਖ ਵੇ ਹਜ਼ਾਰਾ
ਘੜੀ ਵੇਖੇਵਾਂ ਕੋਈ ਅਲਮ ਦੀ
ਬਦਰ ਹਮੇਸ਼ਾ ਮੌਲਾ ਰਖੇ
ਢੋਲਾ ਤੈ ਤੇ ਨਜ਼ਰ ਕਰਮ ਦੀ
ਦੁਆ ਨਾ ਕੋਈ ਹੋਰ ਮੰਗਦੀ
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ,
ਦੁਆ ਨਾ ਕੋਈ ਹੋਰ ਮੰਗਦੀ
ਤੇਰੇ ਪੈਰਾਂ ਚ ਅਖੀਰ ਹੋਵੇ ਮੇਰੀ.
ਤੇਰੇ ਪੈਰਾਂ ਚ ਅਖੀਰ ਹੋਵੇ ਮੇਰੀ.
ਦੁਆ ਨਾ ਕੋਈ ਹੋਰ ਮੰਗਦੀ...
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ,
ਦੁਆ ਨਾ ਕੋਈ ਹੋਰ ਮੰਗਦੀ,
ਦੁਆ ਨਾ ਕੋਈ ਹੋਰ ਮੰਗਦੀ
ਤੂ ਮਿਲੇਯਾ ਤੇ ਮਿਲ ਗਯੀ ਖੁਦਾਈ ਵੇ,
ਤੂ ਮਿਲੇਯਾ ਤੇ ਮਿਲ ਗਯੀ ਖੁਦਾਈ ਵੇ,
ਹਥ ਜੋਡ਼ ਆਖਾ ਪਾਈ ਨਾ ਜੁਦਾਯੀ ਵੇ,
ਹਥ ਜੋਡ਼ ਆਖਾ ਪਾਈ ਨਾ ਜੁਦਾਯੀ ਵੇ,
ਮਰ ਜਾਵਾਂ ਗੀ ਜੇ ਅਖ ਮੈਂ ਤੋ ਫੇਰੀ
ਮਰ ਜਾਵਾਂ ਗੀ ਜੇ ਅਖ ਮੈਂ ਤੋ ਫੇਰੀ
ਦੁਆ ਨਾ ਕੋਈ ਹੋਰ ਮੰਗਦੀ...
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ,
ਦੁਆ ਨਾ ਕੋਈ ਹੋਰ ਮੰਗਦੀ..
ਤੇਰੇ ਪ੍ਯਾਰ ਦਿੱਤਾ ਜਦੋ ਦਾ ਸਹਾਰਾ ਵੇ,
ਤੇਰੇ ਪ੍ਯਾਰ ਦਿੱਤਾ ਜਦੋ ਦਾ ਸਹਾਰਾ ਵੇ,
ਮੈਨੂ ਭੁਲ ਗਯਾ ਮਾਹਿਯਾ ਜਗ ਸਾਰਾ ਵੇ,
ਮੈਨੂ ਭੁਲ ਗਯਾ ਮਾਹਿਯਾ ਜਗ ਸਾਰਾ ਵੇ,
ਖੁਸ਼ੀ ਈ ਹੋ ਮੈਨੂ ਸਜਨਾ ਬਥੇਰੀ,
ਖੁਸ਼ੀ ਈ ਹੋ ਮੈਨੂ ਸਜਨਾ ਬਥੇਰੀ,
ਦੁਆ ਨਾ ਕੋਈ ਹੋਰ ਮੰਗਦੀ.
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ,
ਦੁਆ ਨਾ ਕੋਈ ਹੋਰ ਮੰਗਦੀ,
ਰੱਬ ਸੱਜਣਾ ਨੂ ਛੇਤੀ ਸ਼ਾਲਾ ਮੋੜੇ
ਰੱਬ ਸੱਜਣਾ ਨੂ ਛੇਤੀ ਸ਼ਾਲਾ ਮੋੜੇ
ਜਿਦੇ ਜਾਂ ਨਾਲ ਆ ਗਏ ਵਿਛੋੜੇ
ਜਿਦੇ ਜਾਂ ਨਾਲ ਆ ਗਏ ਵਿਛੋੜੇ
ਮਾਹੀਯਾ ਵੇ ਬੰਨੇ ਲੱਗੇ ਟੁੱਟੀ ਬੇੜੀ
ਮਾਹੀਯਾ ਵੇ ਬੰਨੇ ਲੱਗੇ ਟੁੱਟੀ ਬੇੜੀ
ਦੁਆ ਨਾ ਕੋਈ ਹੋਰ ਮੰਗਦੀ,
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ,
ਦੁਆ ਨਾ ਕੋਈ ਹੋਰ ਮੰਗਦੀ,