Skip to content
Lyric
Dive
Public playlists
My playlists
Search
Sign in
Lakh Lakh Vadhaiyaan
Afsana Khan
,
Saajz
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਹਾਂ, ਹੱਥਾਂ ਵਿੱਚ ਹਾਥ ਵੇ
ਮੰਗਿਆ ਏ ਸਾਥ ਵੇ
ਹੱਥਾਂ ਵਿੱਚ ਹਾਥ ਵੇ
ਮੰਗਿਆ ਏ ਸਾਥ ਵੇ
ਵੱਜ ਪਈਆਂ ਨੇ ਸ਼ਹਿਨਾਈਆਂ, ਹਾਏ
ਰਸਮਾਂ ਤੇ ਕਸਮਾਂ ਤੂੰ ਨਿਭਾਈਆਂ
ਲੱਖ-ਲੱਖ ਵਧਾਈਆਂ ਵੇ
ਲੱਖ-ਲੱਖ ਵਧਾਈਆਂ ਵੇ
ਹੋ, ਮੇਰੀ ਜਿੰਦੜੀ ਬੰਧੀ ਹੈ ਤੇਰੇ ਨਾਲ
ਲੱਖ-ਲੱਖ ਵਧਾਈਆਂ ਵੇ
ਲੱਖ-ਲੱਖ ਵਧਾਈਆਂ ਵੇ
ਲੱਖ-ਲੱਖ ਵਧਾਈਆਂ ਵੇ
ਹੋ, ਮੇਰੀ ਜਿੰਦੜੀ ਬੰਧੀ ਹੈ ਤੇਰੇ ਨਾਲ
ਲੱਖ-ਲੱਖ ਵਧਾਈਆਂ ਵੇ
(ਲੱਖ-ਲੱਖ ਵਧਾਈਆਂ)
ਵਧਾਈਆਂ, ਵਧਾਈਆਂ
(ਲੱਖ-ਲੱਖ ਵਧਾਈਆਂ)
ਹੋ, ਮੇਰੀ ਜਿੰਦੜੀ ਬੰਧੀ ਹੈ ਤੇਰੇ ਨਾਲ
ਲੱਖ-ਲੱਖ ਵਧਾਈਆਂ ਵੇ
ਵਧਾਈਆਂ ਵੇ
ਮਹਿੰਦੀ ਕਾ ਰੰਗ ਚੜ੍ਹਾ ਹੈ
ਕਿੰਨਾ ਗਹਿਰਾ
ਹੋ, ਚੰਨ ਵਰਗਾ ਚਮਕੇ
ਦੁਲਹਨ ਕਾ ਚਿਹਰਾ
ਕਿੰਨੇ ਦਿਨ ਬਾਅਦ ਯੇ
ਆਈ ਇਹੋ ਰਾਤ ਵੇ
ਫੁੱਲਾਂ ਨਾਲ ਸਜੀ ਹੈ ਮੇਰੇ
ਰਾਂਝੇ ਕੀ ਬਾਰਾਤ ਵੇ
ਵੱਜ ਪਈਆਂ ਨੇ ਸ਼ਹਿਨਾਈਆਂ, ਹਾਏ
ਰਸਮਾਂ ਤੇ ਕਸਮਾਂ ਤੂੰ ਨਿਭਾਈਆਂ
ਲੱਖ-ਲੱਖ ਵਧਾਈਆਂ ਵੇ
ਲੱਖ-ਲੱਖ ਵਧਾਈਆਂ ਵੇ
ਹੋ, ਮੇਰੀ ਜਿੰਦੜੀ ਬੰਧੀ ਹੈ ਤੇਰੇ ਨਾਲ
ਲੱਖ-ਲੱਖ ਵਧਾਈਆਂ ਵੇ
ਲੱਖ-ਲੱਖ ਵਧਾਈਆਂ ਵੇ (ਵਧਾਈਆਂ)
ਲੱਖ-ਲੱਖ ਵਧਾਈਆਂ ਵੇ
ਹੋ, ਮੇਰੀ ਜਿੰਦੜੀ ਬੰਧੀ ਹੈ ਤੇਰੇ ਨਾਲ
ਲੱਖ-ਲੱਖ ਵਧਾਈਆਂ ਵੇ
ਵੇ
ਨਾ ਰਾ ਰੇ ਰੇ ਰੇ ਰਾ ਰਾ ਰਾ ਰਾ ਨਾ ਆਂ
ਖ਼ੁਸ਼ੀ-ਖ਼ੁਸ਼ੀ ਵਿਦਾ ਕਰ ਦੇ ਵੇ ਬਾਬੁਲਾ
ਬਾਬੁਲਾ ਵੇ
ਬਾਬੁਲਾ ਵੇ
ਦੇ ਦੇ ਦੁਆਵਾਂ ਮੈਂਨੂੰ
ਕਿ ਅੱਜ ਰਲਕੇ ਖੈਰਾਂ ਮਨਾਈਆਂ
ਲੱਖ-ਲੱਖ ਵਧਾਈਆਂ ਵੇ
(ਲੱਖ-ਲੱਖ ਵਧਾਈਆਂ)
ਹੋ, ਮੇਰੀ ਜਿੰਦੜੀ ਬੰਧੀ ਹੈ ਤੇਰੇ ਨਾਲ
ਲੱਖ-ਲੱਖ ਵਧਾਈਆਂ ਵੇ
ਵੇ, ਵੇ
ਨਾ ਰਾ ਰੇ ਰਾ ਰਾ ਰਾ ਰਾ ਨਾ
ਵੇ