Skip to content
Lyric
Dive
Public playlists
My playlists
Search
Sign in
Ohle Ohle
Maninder Buttar
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
MixSi-, MixSi...
MixSingh in the house
ਯਾਰ ਮੇਰਾ ਬੇਵਫ਼ਾਈਆਂ ਕਰਦਾ ਏ
ਯਾਰ ਮੇਰਾ ਬੇਵਫ਼ਾਈਆਂ ਕਰਦਾ ਏ, ਅੱਖਾਂ ਦੇ ਓਹਲੇ-ਓਹਲੇ
ਓਹੀ ਮੈਨੂੰ ਕੱਲੇ ਛੱਡ ਟੁਰਿਆ ਏ (ਟੁਰਿਆ ਏ)
ਓਹੀ ਮੈਨੂੰ ਕੱਲੇ ਛੱਡ ਟੁਰਿਆ ਏ, ਤੇ ਓਹੀ ਪਾਉਂਦੈ ਰੌਲੇ
ਯਾਰ ਮੇਰਾ ਬੇਵਫ਼ਾਈਆਂ ਕਰਦਾ ਏ
ਅੱਖਾਂ ਦੇ ਓਹਲੇ-ਓਹਲੇ
ਓਹੀ ਮੈਨੂੰ ਕੱਲੇ ਛੱਡ ਟੁਰਿਆ ਏ
ਤੇ ਓਹੀ ਪਾਉਂਦੈ ਰੌਲੇ
ਯਾਰ ਮੇਰਾ ਬੇਵਫ਼ਾਈਆਂ ਕਰਦਾ ਏ
ਰਾਤਾਂ ਦਾ ਨਈਂ, ਸਵੇਰੇ ਦਾ ਯਾਰ ਸੀ
ਰੋਸ਼ਨੀ ਸੀ ਚਿਹਰਾ, ਹਨੇਰੇ ਦਾ ਯਾਰ ਸੀ
ਰਾਤਾਂ ਦਾ ਨਈਂ, ਸਵੇਰੇ ਦਾ ਯਾਰ ਸੀ
ਰੋਸ਼ਨੀ ਸੀ ਚਿਹਰਾ, ਹਨੇਰੇ ਦਾ ਯਾਰ ਸੀ
ਦਿਲ ਨੂੰ ਬਿਮਾਰੀ ਉਹਦੀ ਲੱਗੀ ਐ
ਦਿਲ ਨੂੰ ਬਿਮਾਰੀ ਉਹਦੀ ਲੱਗੀ ਐ
ਲੱਗੀ ਐ ਹੌਲੇ-ਹੌਲੇ
ਯਾਰ ਮੇਰਾ ਬੇਵਫ਼ਾਈਆਂ ਕਰਦਾ ਏ
ਅੱਖਾਂ ਦੇ ਓਹਲੇ-ਓਹਲੇ
ਓਹੀ ਮੈਨੂੰ ਕੱਲੇ ਛੱਡ ਟੁਰਿਆ ਏ
ਤੇ ਓਹੀ ਪਾਉਂਦੈ ਰੌਲੇ
ਯਾਰ ਮੇਰਾ ਬੇਵਫ਼ਾਈਆਂ...
ਯਾਰ ਮੇਰਾ ਬੇਵਫ਼ਾਈਆਂ...
ਯਾਰ ਮੇਰਾ ਬੇਵਫ਼ਾਈਆਂ ਕਰਦਾ ਏ
ਕਸਮਾਂ ਤੇ ਵਾਅਦੇ ਮਜ਼ਾਕ ਮੰਨੀ ਬੈਠਾ ਸੀ
ਅੱਜ ਤਕ, ਢੋਲਣਾ, ਜਵਾਕ ਮੰਨੀ ਬੈਠਾ ਸੀ
ਕਸਮਾਂ ਤੇ ਵਾਅਦੇ ਮਜ਼ਾਕ ਮੰਨੀ ਬੈਠਾ ਸੀ
ਅੱਜ ਤਕ, ਢੋਲਣਾ, ਜਵਾਕ ਮੰਨੀ ਬੈਠਾ ਸੀ
ਜ਼ਖਮ ਇੰਨੇ ਗਹਿਰੇ ਉਹਦੀ ਸੱਟਾਂ ਦੇ
ਜ਼ਖਮ ਇੰਨੇ ਗਹਿਰੇ ਉਹਦੀ ਸੱਟਾਂ ਦੇ
ਉੱਤੋਂ ਨੇ ਪੌਲੇ-ਪੌਲੇ
ਯਾਰ ਮੇਰਾ ਬੇਵਫ਼ਾਈਆਂ ਕਰਦਾ ਏ
ਅੱਖਾਂ ਦੇ ਓਹਲੇ-ਓਹਲੇ
ਓਹੀ ਮੈਨੂੰ ਕੱਲੇ ਛੱਡ ਟੁਰਿਆ ਏ
ਤੇ ਓਹੀ ਪਾਉਂਦੈ ਰੌਲੇ
ਯਾਰ ਮੇਰਾ ਬੇਵਫ਼ਾਈਆਂ...
ਯਾਰ ਮੇਰਾ ਬੇਵਫ਼ਾਈਆਂ...
ਯਾਰ ਮੇਰਾ ਬੇਵਫ਼ਾਈਆਂ ਕਰਦਾ ਏ