Pakeezgi (PenduJatt.Com)
Satinder Sartaaj (Pendu-Jatt.Com)
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਸੱਜਣ ਨੂੰ ਮਿਲ ਲਿਆ ਜਦ ਦਾ
ਅਸੀਂ ਵੀ ਪਾਕ ਹੋ ਗਿਆ
ਸੱਜਣ ਨੂੰ ਮਿਲ ਲਿਆ ਜਦ ਤੋਂ
ਅਸੀਂ ਵੀ ਪਾਕ ਹੋ ਗਿਆ
ਓ ਮਾਲਿਕ ਬਣ ਗਿਆ ਸਾਡਾ
ਅਸੀਂ ਫਿਰ ਚਾਕ ਹੋ ਗਿਆ
ਸੱਜਣ ਨੂੰ ਪਾ ਲਿਆ ਜਦ ਤਾਂ
ਅਸੀਂ ਵੀ ਪਾਕ ਹੋ ਗਿਆ
ਓ ਮਾਲਿਕ ਬਣ ਗਿਆ ਸਾਡਾ
ਅਸੀਂ ਤਾਂ ਚਾਕ ਹੋ ਗਿਆ
ਸੱਜਣ ਨੂੰ ਮਿਲ ਲਿਆ ਜਦ ਤੋਂ
ਅਸੀਂ ਵੀ ਪਾਕ ਹੋ ਗਿਆ
ਕੇ ਹੱਥੀਂ ਇਸ਼ਕ ਦੀ ਪਾਈ
ਤੇ ਸੋਡੇ ਪਿਆਰ ਦੇ ਵੇਚੇ
ਕੇ ਹੱਥੀਂ ਇਸ਼ਕ ਦੀ ਪਾਈ
ਤੇ ਸੋਡੇ ਪਿਆਰ ਦੇ ਵੇਚੇ
ਹੋ, ਖਾਬਾਂ ਤਾਂ ਵਪਾਰੀ ਐ
ਅਸੀਂ ਤਾਂ ਘਾਕ ਹੋ ਗਿਆ
ਓ ਮਾਲਿਕ ਬਣ ਗਿਆ ਸਾਡਾ
ਅਸੀਂ ਤਾਂ ਚਾਕ ਹੋ ਗਿਆ
ਸੱਜਣ ਨੂੰ ਪਾ ਲਿਆ ਜਦ ਤੋਂ
ਅਸੀਂ ਵੀ ਪਾਕ ਹੋ ਗਿਆ
ਜਦੋਂ ਦਾ ਉਸਨੇ ਸਾਨੂੰ ਹੈ
ਕਾਬਲ ਇਸ਼ਕ ਦੇ ਕੀਤਾ
ਜਦੋਂ ਦਾ ਉਸਨੇ ਸਾਨੂੰ ਹੈ
ਕਾਬਲ ਇਸ਼ਕ ਦੇ ਕੀਤਾ
ਅਸੀਂ ਤਾਂ ਉਸਦੇ ਸਾਹਵੇਂ
ਓਦੋਂ ਤਾਂ ਖ਼ਾਕ ਹੋ ਗਿਆ
ਓ ਮਾਲਿਕ ਬਣ ਗਿਆ ਸਾਡਾ
ਅਸੀਂ ਫਿਰ ਚਾਕ ਹੋ ਗਿਆ
ਸੱਜਣ ਨੂੰ ਪਾ ਲਿਆ ਜਦ ਤੋਂ
ਅਸੀਂ ਵੀ ਪਾਕ ਹੋ ਗਿਆ
ਇਹ ਪਹਿਲਾਂ ਪਿਆਰ ਵਾਲੇ
ਪਵਿੱਤਰੇ ਸਾਨੂੰ ਨੀ ਆਉਂਦੇ ਸੀ
ਇਹ ਪਹਿਲਾਂ ਪਿਆਰ ਵਾਲੇ
ਪਵਿੱਤਰੇ ਸਾਨੂੰ ਨੀ ਆਉਂਦੇ ਸੀ
ਕੇ ਹੁਣ ਪੈ ਗਈ ਮੁਹੱਬਤ 'ਚੇ
ਅਸੀਂ ਚਲਾਕ ਹੋ ਗਿਆ
ਓ ਮਾਲਿਕ ਬਣ ਗਿਆ ਸਾਡਾ
ਅਸੀਂ ਮੁੜ ਚਾਕ ਹੋ ਗਿਆ
ਸੱਜਣ ਨੂੰ ਪਾ ਲਿਆ ਜਦ ਤੋਂ
ਅਸੀਂ ਵੀ ਪਾਕ ਹੋ ਗਿਆ
ਕੇ ਉਸਨੇ ਇਹੋ ਜਿਹੀ ਪਾਕੀਜ਼ਗ਼ੀ
ਨਾਲ ਨਾਂ ਲਈਆਂ Sartaaj
ਜੇ ਉਸਨੇ ਇਹੋ ਜਿਹੀ ਪਾਕੀਜ਼ਗ਼ੀ
ਨਾਲ ਨਾਂ ਲਈਆਂ Sartaaj
ਸਾਨੂੰ ਜਾਪਦੇ ਆਪਾ
ਪਵਿੱਤਰ ਵਾਕ ਹੋ ਗਿਆ
ਜੀ ਸਾਨੂੰ ਜਾਪਦੇ ਆਪਾ
ਮੁਕੱਦਸ ਵਾਕ ਹੋ ਗਿਆ
ਓ ਮਾਲਿਕ ਬਣ ਗਿਆ ਸਾਡਾ
ਅਸੀਂ ਤਾਂ ਚਾਕ ਹੋ ਗਿਆ
ਸੱਜਣ ਨੂੰ ਪਾ ਲਿਆ ਜਦ ਤੋਂ
ਅਸੀਂ ਵੀ ਪਾਕ ਹੋ ਗਿਆ
ਸੱਜਣ ਨੂੰ ਪਾ ਲਿਆ ਜਦ ਤੋਂ
ਅਸੀਂ ਵੀ ਪਾਕ ਹੋ... ਗਈ... ਆਂ