Skip to content

Liu Kang (Red Bull 64 Bars)

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

Yeah Mohali Killaman I'm just gonna have fun Umm... listen ਕਰਨ wait, in the hall, ਸੋਹਣੀ ਕਰ call Shake ਮੇਰੇ ਤੇ ਕਰ, 'cause I got it all Mo' ਦੇ ਰੁਪੱਈਆਂ, 'cause I'm from the M-O' Holy Ghost ਮੁੰਡਾ, ਘੁੰਮਦਾ in Baleno ਥੋੜ੍ਹਾ ਮੇ'ਕੋ' money ਨਾਲ਼ੇ ਥੋੜ੍ਹੀ ਮੇ'ਕੋ' pain ਹੈਗਾ ਨਹੀਂ ਦਿਮਾਗ਼ ਮੇਰਾ, ਮੈਂਨੂੰ ਦੇ ਦੇ brain ਜੁੜ੍ਹਜਾ ਸ਼ੈਤਾਨ ਨਾਲ਼ ਫੜ keychain Wing ਮੇਰੇ ਦੇਖ ਕਹਿੰਦੀ, إِبْلِيس came ਨਹੀਂਓ amateur, I'ma damage ya CR7, ਮੁੰਡਾ ਚੱਕੀ ਫਿਰੇ stamina ਪਿਆਰ ਨਹੀਂ ਚਾਹੁੰਦੀ, ਉਹ ਚਾਹੁੰਦੀ ਐ camera Fame ਮਿਲੇ ਸੌਖਾ ਪਰ ਸੰਭਾਲਦਾ devil ਨਾ Bet, ਗੱਲ ਨਾ ਘੁੰਮਾਵਾ ਜ਼ਿਆਦਾ ਬੋਲਦਾ direct ਬਿੱਲੋ ਪੜ੍ਹਾਕੂ ਕਰਦਾ collect intellect Son of God ਨਹੀਂ ਪਰ ਕਰੀ expect ਅੱਧੇ ਖੋਖੇ ਦੀ ਏ ਐ ਗੱਡੀ, ਖ਼ਾਕ਼ੀ ਕਰੇ inspect Murdercedes Benz, baby mama work ੪ ਚੱਲੇ ਵਾਲ਼ੀ ਗੱਡੀ ਵਿੱਚ ਕਰਨ, lurk ਦਿਖਦਾ ਨਹੀਂ, ਮੇਰਾ beat'ਆਂ ਲਈ ਆਈ ਦਿਖੇ thurk ਅਸਲ ਬੰਦਾ ਮੈਂ, ਮੈਂਨੂੰ ਲਈ ਕੀਤੇ ਪਰਖ਼ ਡਿੱਗ ਜੇ ਗਾ ਠੋੱਡ ਖਾਕੇ ਚੱਲ ਫਿੱਟੇ ਬੰਨ੍ਹ ਦੱਤਾ ਰਹੀ, ਡੋਲ ਜਾਵੇਂ ਨਾ ਵੇ ਕੀਤੇ, ਮੰਨ੍ਹ Dier goes back, book ਵਿੱਚ fit ਐ gun ਜੱਲ੍ਹਦਾ ਖ਼ੁੱਦ ਰੋਜ਼, ਤੁੱਪ ਵਿੱਚ, ਚਿੱਪੇ sun ਤੈਨੂੰ ਕੀ ਪਤਾ ਤਪਸ਼ ਬਾਰੇ? Rapper comedy, ਲੱਗਦੇ ਨੇ Kapil ਸਾਰੇ ਕਿੰਨੇ ਮਸਲੇ? ਬਸ ਮੇਰਾ ਵਕ਼ੀਲ ਜਾਣੇ Rapper High School ਨੇ ਹੈ ਨਹੀਂ ਅਕ਼ਲ ਦਾਰ੍ਹ ਏ ਪਿੱਠ ਤੇ ਐ ਗੋਲ਼ੀ ਜੀਦੇ, ਸਮਝੀ ਗੱਦਾਰ ਉਰੇ ਗੰਗੂ ਪਾਪੀ ਆਪਾਂ ਕਰੀ ਦੇ حلال ਆਂਦੀ ਐ down, ਸਿਰ ਸ਼ੈਤਾਨ ਸਵਾਰ ਅਮਰੀਕੀ ਨੂੰ ਪੁੱਛ ਕਿੰਨਾ Việt Nam ਖ਼ਰਾਬ ਕਾਲ਼ਾ-ਕਾਲ਼ਾ Bandana ਜਿਵੇਂ طالبان ਏਕਲਵਿਆ ਵਾਂਗ ਫੜਦਾ ਕ਼ਮਾਨ ੪ ਮੇਰੀ Pistol'ਆਂ, साम दाम दंड भेद Kahlon ਕਰੇ ring bells, ਵੈਰੀ ਹੋਏ ਪ੍ਰੇਸ਼ਾਨ, ਫੇਰ ਹੈ ਨਹੀਂ ਹੈਗੀ ਮੈਂਨੂੰ ਕੋਈ ਵੇਲ ਘੁੰਮ ਆਇਆ ਦੁਨੀਆ ਲੱਭਿਆ ਨਹੀਂ ਕੋਈ ਮੇਲ Killa ਵਾਪਸ ਆਏ, ਥੋੜ੍ਹੀ ਮੈਂਨੂੰ ਹੋਈ ਦੇਰ ਭੇੜਿਏ ਨੂੰ ਲੱਭ ਗਿਆ ਸੀਗਾ ਕੋਈ ਭੇੜ Huh yap-yap ਮੁੰਡਾ carnivores ਲੰਘੀ ਨਾ ਥਾਣੇ ਕੋਲ਼ੋਂ ਮੇਰੀ car defaulter ਬੋਹਤ ਐ ਅਜ਼ੀਜ਼ ਮੇਰੀ call recorded ਬੰਨੇ gangster? ਤੂੰ? ਲੈਕੇ bouncer Tony off ਜਾਏ, ਆਗਿਆ zone ਤੇਰੇ bodyguard'ਆਂ ਦੀ body ਨੂੰ guard करूँ ਕੌਣ? ਕਿੰਨਾ ਗੰਦ ਪਾਇਆ ਹੁਣ ਸਾਫ਼ करूँ ਕੌਣ? David Abraham, ਸਾਰੇ ਸਾਫ਼ करूँ don Laugh ਕਰੂੰ ਕੌਣ? ਮੇਰਾ ਆਖ਼ਰੀ ਐ ਹਾਸਾ ਜਨਮ ਤੋਂ ਮੁਫ਼ਾਸਾ, ਦੇਖਦਾ ਮੁਨਾਫ਼ਾ ਜੋ ਕੱਲ ਮਿੱਟ ਸੀਗਾ, ਹੋ ਗਿਆ snake ੨ ਗਾਣੇ ਕਦੇ ਸੋਹਣੀ ਲਈ ਮੈਂ ਹੋ ਗਿਆ Drake (umm) ਸੋਹਣੀ ਲੈਲਾ ਸਾਹ, ਇਹ ਹੈ Renaissance ਅੱਧਾ Μινώταυρος, ਅੱਧਾ Charizard ਕਹਿੰਦੀ ਕਰ flame ਵੇ ਤੂੰ carry ਨਾ ਪਿੰਡ ਜਾ ਥੋੜ੍ਹਾ ਬੰਨ੍ਹ ਇੰਨਾ ਸ਼ਹਿਰੀ ਨਾ ਲੈਲਾ ਮੇ'ਤੋ' money ਨਾਲ਼ੇ ਲੈਲਾ ਮੇਰੀ pain ਦੁਨੀਆ ਨੂੰ ਮਿਲਿਆ ਮੈਂ ਹੋਈਆ insane ਖ਼ੁੱਦ Fake ਲੋਕ ਮੈਂਨੂੰ ਕਰਦੇ ਨੇ blame Blame the ਪਿਓ, ਕਿਹ ਮੈਂਨੂੰ Big Daddy Kane Double K G, ਵਾਹਗਵਾਂ Gully Gang Area ਅਲੱਗ ਪਰ ਉਹੀ same thang ਖਾਂਦੀ ice-cream ਸੋਹਣੀ ਮੰਗੇ, 武堂 Red Bandana ਸਿਰ ਉੱਤੇ 刘康 Killa Your favourite rapper's favourite rapper Double K Mr. Kanchan on the Beat