Skip to content
Lyric
Dive
Public playlists
My playlists
Search
Sign in
ON TOP 2
Yeah Proof
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Hunh!
Aujla
Yeah Proof
Karan, where you at?
ਉੱਤੇ ਦੇਖ
ਉਹਦੇ ਉੱਤੇ ਦੇਖ (hey), ਉੱਤੇ ਕੌਣ? ਉੱਤੇ ਮੈਂ
Dollar ਕੁੱਟੇ ਦੇਖ (cash, cash), ਕੁੱਟੇ ਕੌਣ? ਕੁੱਟਾਂ ਮੈਂ
ਦਿਲ ਲੁੱਟੇ ਦੇਖ, ਲੁੱਟੇ ਕੌਣ? ਲੁੱਟਾਂ ਮੈਂ
ਉਹਦੇ ਉੱਤੇ ਦੇਖ (up top), ਉੱਤੇ ਕੌਣ? ਉੱਤੇ ਮੈਂ (yo)
ਤੂੰ ਕਰੀ ਮੈਨੂੰ "hi" late, ਪਰ ਹੁਣ ਮੈਨੂੰ ਕਰਨੀ ਤਾਂ "bye" late ਐ
ਪੱਲੇ ਨਈਂ ਤੇਰਾ violet, ਮੇਰੀ jet 'ਤੇ ਬੈਠਾ ਸਭ private ਐ
ਵੈਰੀ ਕਰਤੇ ਮੈਂ violate, ਮੈਨੂੰ ਸਮਝ ਨਹੀਂ ਆਉਂਦੀ, ਐਨੀ why hate ਐ?
ਤੇਰਾ ਸੂਟ ਕੁੜੇ violet, ਜਿਹਨੂੰ ਦੇਖ ਹੁੰਦੀ ਅੱਖ ਮੇਰੀ dilate ਐ (yeah)
ਗਲੀਆਂ ਟੁੱਟੀਆਂ, ਵੱਢੀਆਂ ਗਈਆਂ, ਇਹ ਧੌਣਾਂ ਨਹੀਂ ਝੁੱਕੀਆਂ
ਖਾਧੀਆਂ ਰੁੱਖੀਆਂ-ਸੁੱਕੀਆਂ, ਕਿਸੇ ਨੇ ਬਾਤਾਂ ਨਹੀਂ ਪੁੱਛੀਆਂ
ਘਸੀਆਂ ਜੁੱਤੀਆਂ, ਨੱਕਾਂ ਨਾ' ਕੱਢੀਆਂ ਲੀਕਾਂ ਨਹੀਂ ਮੁੱਕੀਆਂ
ਅਸੀਂ ਆਂ King, ਉਹ ਦੁੱਕੀਆਂ-ਛਿੱਕੀਆਂ, ਗੋਰੀਏ, ਗੱਲਾਂ ਹੀ ਮੁੱਕੀਆਂ
ਪਰ੍ਹਾਂ ਛੱਡ ਤੇਰੇ Sea-Doo
ਆਜਾ show ਕਰਾਂ ਤੈਨੂੰ, what we do
ਮੈਨੂੰ ਪੁੱਛਦੀ ਏਂ ਕੀ ਤੂੰ?
ਕੀ ਤੈਨੂੰ ਦੱਸਾਂ, "Imma G2"
V12, you're a V2
ਮੇਰਾ show O2, that's a B2
ਬਾਹਲ਼ਾ ਕਰੇਂ "ਜੀ-ਜੀ" ਤੂੰ
Bu' I don't think I need to
ਲੋਕੀ ਸੁੱਤੇ ਦੇਖ (ਦੇਖ), ਉੱਠੇ ਕੌਣ? ਉੱਠਾਂ ਮੈਂ (ਉੱਠਾਂ ਮੈਂ)
ਲੋਕੀ ਸਿੱਧੇ ਦੇਖ (ਦੇਖ), ਪੁੱਠੇ ਕੌਣ? ਪੁੱਠਾ ਮੈਂ (ਪੁੱਠਾ ਮੈਂ)
ਉਹਦੇ ਉੱਤੇ ਦੇਖ (Aujla), ਉੱਤੇ ਕੌਣ? ਉੱਤੇ ਮੈਂ
Dollar ਕੁੱਟੇ ਦੇਖ, ਕੁੱਟੇ ਕੌਣ? ਕੁੱਟਾਂ ਮੈਂ
ਦਿਲ ਲੁੱਟੇ ਦੇਖ, ਲੁੱਟੇ ਕੌਣ? ਲੁੱਟਾਂ ਮੈਂ
ਉਹਦੇ ਉੱਤੇ ਦੇਖ (on top), ਉੱਤੇ ਕੌਣ? ਉੱਤੇ ਮੈਂ
ਤੂੰ ਕਰੀ ਮੈਨੂੰ "hi" late, ਪਰ ਹੁਣ ਮੈਨੂੰ ਕਰਨੀ ਤਾਂ "bye" late ਐ
ਪੱਲੇ ਨਈਂ ਤੇਰਾ violet, ਮੇਰੀ jet 'ਤੇ ਬੈਠਾ ਸਭ-
ਹੱਥ ਜੇਬਾਂ 'ਚ ਹੁੰਦੇ ਨੇ, head ਉੱਤੇ ਨੂੰ ਗੈਰਾਂ 'ਚ (yo)
Cup ਹੱਥਾਂ 'ਚ ਫੜ੍ਹੇ ਨੇ, Red-Bottom ਪੈਰਾਂ 'ਚ (unh)
24/7 ਪੱਟੂ ready, ਸਾਡਾ weekday ਵੀ end (unh)
ਕਾਲ਼ਾ ਛੱਕ ਅੱਖ ਕੈੜੀ, ਥੋੜ੍ਹਾ ਬੱਚਕੇ, friend (yeah, yeah, yeah)
Diamond cut down
ਮੇਰੇ ਗੁੱਟ ਉੱਤੇ Rolley ਦੇਖ, buss down
UK ਕਰਾਂ touchdown
ਕਰਾਂ Mayfair, London shutdown
ਕਰ ਨੱਖਰੇ ਨਾ, calm down
Chill ਕਰਨਾ ਤਾਂ, ਗੋਰੀਏ, ਨੀ come down
ਦੋ ਪੈੱਗ rum down, ਫ਼ਿਰ ਮਿੱਤਰਾਂ ਨੂੰ ਕਹੇਂਗੀ ਤੂੰ "I'm down"
ਬੋਲੇ ਜ਼ਮਾਨਾ, ਜਿੱਥੋਂ ਮੈਂ ਲੰਘਾਂ, ਫ਼ਿ' ਬੰਦ ਜ਼ੁਬਾਨਾਂ (aye)
Time ਜਮਾ ਨਾ, ਹੈਗਾ ਨਹੀਂ ਤਾਂਹੀ ਤਾਂ time ਦੇਵਾਂ ਨਾ (aye)
ਪਿੱਛੇ ਰਕਾਨਾਂ, ਗੱਡੀ ਦੇ mirror 'ਤੇ ਬੰਨ੍ਹਾਂ bandana
I'm in Havana, Cuba 'ਚ ਬੈਠਾ ਮੈਂ Tony Montana
ਕੁੜੇ, ਮੈਂ ਜੋ ਵੀ ਕਰਾਂ, ਛੇਤੀ ਕਰਦਾ ਨਹੀਂ ਯਾਰ ਕਦੇ feature'ਆਂ (ooh)
ਓਦਾਂ ਕਰਦਾ ਨਹੀਂ ਟਿੱਚਰਾਂ, ਪਰ ਨਵਿਆਂ ਜਵਾਕਾਂ ਦਾ ਮੈਂ teacher ਆਂ (ooh-ooh)
ਕਰਾਂ ਜਿਵੇਂ ਮੈਂ deliver bars, ਮੇਰੇ ਘਰੇ Lambo ਕਰਦੀ deliver cars
Universe 'ਤੇ Elon Musk, ਮੈਂ ਮੈਨੂੰ ਏਦਾਂ ਲੱਗਦਾ ਕਿ, "I'm a Mars"
ਲੋਕੀ ਜੁੜੇ ਦੇਖ, ਟੁੱਟੇ ਕੌਣ? ਟੁੱਟਾਂ ਮੈਂ
ਲੋਕੀ ਸਿੱਧੇ ਦੇਖ, ਪੁੱਠੇ ਕੌਣ? ਪੁੱਠਾ ਮੈਂ
ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
Dollar ਕੁੱਟੇ ਦੇਖ (cash, cash), ਕੁੱਟੇ ਕੌਣ? ਕੁੱਟਾਂ ਮੈਂ
ਦਿਲ ਲੁੱਟੇ ਦੇਖ (yo), ਲੁੱਟੇ ਕੌਣ? ਲੁੱਟਾਂ ਮੈਂ
ਉਹਦੇ ਉੱਤੇ ਦੇਖ (ਉੱਤੇ ਦੇਖ, on top), ਉੱਤੇ ਕੌਣ? ਉੱਤੇ ਮੈਂ (yo)