Skip to content

Vibe Teri Meri

Ashwani Machal
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਨੇੜੇ ਆਕੇ ਪੜ੍ਹ ਲੈ ਤੂੰ ਅਣਖਾਂ ਮੇਰੀਆਂ ਹੋਊਗਾ ਵੇ ਤੇਰੇ ਨਾਲ ਇਸ਼ਕ ਕੁੜੇ ਤੇਰਿਆ ਖ਼ਿਆਲਾ ਵਿਚ ਖੋਇਆ ਰਹਿੰਦਾ ਐ ਦਿਲ ਨੂੰ ਐ ਮੇਰੇ ਹੁਣ risk ਕੁੜੇ ਥੋੜੀ ਸਾਂਭ ਰੱਖ ਜ਼ੁਲਫ਼ਾਂਆਂ ਕਾਲੀਆਂ ਮੈਨੂੰ ਸੋਹਣੀ ਲਗੇ ਗੱਲਾਂ ਤੇਰੀ ਸਾਰੀਆਂ ਗੱਬਰੂ ਦੀ ਜਾਨ ਕੱਢ ਲੈਣੀ ਐ ਤੇਰੇ ਕੰਨਾਂ ਦੀ ਇਹ ਸੋਨੇ ਵਾਲੀ ਵਾਲਿਆਂ ਸਾਡੇ ਕੋਲੇ ਐਨੇ ਜ਼ਿਆਦਾ ਲਫ਼ਜ਼ ਨਹੀਂ ਦੱਸ ਕਿਵੇਂ ਕਰਾ ਤੇਰੀ ਸਿਫ਼ਤ ਕੁੜੇ Vibe ਤੇਰੀ ਮੇਰੀ Match ਹੋਣ ਲੱਗ ਪਈ ਹੋਊਗਾ ਵੇ ਤੇਰੇ ਨਾਲ ਇਸ਼ਕ ਕੁੜੇ ਹੋਊਗਾ ਵੇ ਤੇਰੇ ਨਾਲ ਇਸ਼ਕ ਕੁੜੇ ਹੋਊਗਾ ਵੇ ਤੇਰੇ ਨਾਲ ਇਸ਼ਕ ਕੁੜੇ ਦੱਸ ਹੁਣ ਕਿਦਾਂ ਮੈਂ ਲੁਕਾਵਾਂ ਦਿਲ ਵਿਚ ਤੇਰੇ ਲਈ ਜੋ Feel ਐ ਤੇਰੀ ਅੱਖੀਆਂ ਚ ਡੁੱਬਦਾ ਈ ਜਾਵਾ ਅੱਖਾਂ ਤੇਰੀ ਨੀਲੀ ਨੀਲੀ ਝੀਲ ਐ ਦੱਸ ਹੁਣ ਕਿਦਾਂ ਮੈਂ ਲੁਕਾਵਾਂ ਦਿਲ ਵਿਚ ਤੇਰੇ ਲਈ ਜੋ Feel ਐ ਤੇਰੀ ਅੱਖੀਆਂ ਚ ਡੁੱਬਦਾ ਈ ਜਾਵਾ ਅੱਖਾਂ ਤੇਰੀ ਨੀਲੀ ਨੀਲੀ ਝੀਲ ਐ ਤੇਰੇ ਇਸ਼ਕ ਦਾ ਚੜ੍ਹਿਆ ਐ ਰੰਗ ਵੇ ਹੁਣ ਮੇਰੇ ਕੋਲੋਂ ਐਵੇਂ ਨਾ ਤੂੰ ਸੰਘ ਵੇ ਰੱਖ ਤੇਰੇ ਕੋਲੇ ਮੇਰੇ ਦਿਲ ਨੂੰ ਵੇ ਤੂੰ m k ਨੂੰ ਆ ਗਈ ਪਸੰਦ ਵੇ ਤੇਰੇ ਨਾ ਦੇ ਉਤੇ Daily ਸ਼ਾਇਰੀ ਬਨਾਵਾ ਦੱਸ ਹੋਰ ਚੌਣੀ ਐ ਕਿ Gift ਕੁੜੇ Vibe ਤੇਰੀ ਮੇਰੀ Match ਹੋਣ ਲੱਗ ਪਈ ਹੋਊਗਾ ਵੇ ਤੇਰੇ ਨਾਲ ਇਸ਼ਕ ਕੁੜੇ ਹੋਊਗਾ ਵੇ ਤੇਰੇ ਨਾਲ ਇਸ਼ਕ ਕੁੜੇ ਹੋਊਗਾ ਵੇ ਤੇਰੇ ਨਾਲ ਇਸ਼ਕ ਕੁੜੇ