APA FER MILAANGE PART 2
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਹਾਏ ਨੀ ਆਪਾਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
ਮਿੱਟੀ ਦਾ ਬਣ ਢੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
ਹੋ ਦੇਖੀ ਸੋਣਿਆ ਦੇਖੀ ਸੋਣਿਆ
ਆਪਾ ਮਿਲਾਂਗੇ ਜਰੂਰ ਵੇ
ਹੋ ਦੇਖੀ ਸੋਣਿਆ ਦੇਖੀ ਸੋਣਿਆ
ਆਪਾ ਮਿਲਾਂਗੇ ਜਰੂਰ ਵੇ
ਦੂਰ ਬੈਠਿਆ ਇਕ ਦੂਜੇ ਤੋਂ
ਫਿਰ ਭੀ ਕਿੰਨਾ ਨੇੜੇ ਵੇ
Airport ਤੇ ਛੱਡਣ ਵੇਲੇ
ਉਤਰ ਗਏ ਸੋਂ ਚਿਹਰੇ ਵੇ
ਦੂਰ ਬੈਠਿਆ ਇਕ ਦੂਜੇ ਤੋਂ
ਫਿਰ ਭੀ ਕਿੰਨਾ ਨੇੜੇ ਵੇ
Airport ਤੇ ਛੱਡਣ ਵੇਲੇ
ਉਤਰ ਗਏ ਸੋਂ ਚਿਹਰੇ ਵੇ
ਏ ਦੂਰੀ ਸੋਣਿਆ
ਮਜਬੂਰੀ ਸੋਣਿਆ
ਨਈਓਂ ਮੈਨੂੰ ਮਨਜੂਰ ਵੇ
ਹੋ ਦੇਖੀ ਸੋਣਿਆ ਦੇਖੀ ਸੋਣਿਆ
ਆਪਾ ਮਿਲਾਂਗੇ ਜਰੂਰ ਵੇ
ਹੋ ਪਿਆਰ ਤੇਰੇ ਨਾਲ ਯਾਰ ਤੇਰੇ ਨਾਲ
ਜਾਨ ਵੀ ਤੈਥੋਂ ਵਾਰ ਦਿਆਂ
ਮੈ ਯਾ ਤੇਰਾ ਤੂੰ ਏ ਮੇਰੀ
ਏਨਾ ਤੈਨੂੰ ਪਿਆਰ ਦੇਵਾ
ਦੁਨੀਆਂ ਜੋ ਮਰਜੀ ਬੋਲੇ
ਤੇਰੇ ਤੇ ਇਤਬਾਰ ਬੜਾ
ਇਸੇ ਗੱਲ ਦਾ ਮਾਨ ਹੀ ਕਰਦੀ
ਰਹਿੰਦਾ ਮੇਰੇ ਨਾਲ ਖੜਾ
ਮੈ ਪੈਰਾਂ ਦੀ ਮਿੱਟੀ ਤੇਰੇ ਪੈਰਾਂ ਦੀ ਮਿੱਟੀ
ਤੂੰ ਏ ਮੇਰਾ ਕੋਹਿਨੂਰ ਵੇ
ਹੋ ਦੇਖੀ ਸੋਣਿਆ ਦੇਖੀ ਸੋਣਿਆ
ਆਪਾ ਮਿਲਾਂਗੇ ਜਰੂਰ ਵੇ
ਹੋ ਰੱਬ ਜਾਣੇ ਕਦ ਮਿਲਣਾ ਏ ਆ ਤੈਨੂੰ ਵੇ
ਹੋ ਕੀ ਦੱਸਾਂ ਕਿੰਨਾ ਚਾਅ ਹੋਣਾ ਮੈਨੂੰ ਵੇ
ਹੋ ਰੱਬ ਜਾਣੇ ਹੋ ਕਦ ਮਿਲਣਾ ਏ ਆ ਤੈਨੂੰ ਵੇ
ਹੋ ਕੀ ਦੱਸਾਂ ਕਿੰਨਾ ਚਾ ਹੋਣਾ ਮੈਨੂੰ ਵੇ
ਹੋ ਦੇਖੀ ਟੂਟ ਨਾ ਜਾਵਾਂ
ਮੁਕ ਨਾ ਜਾਵਾਂ
ਉਡੀਕ ਦੀ ਏ ਤੇਰੀ ਹੂਰ ਵੇ
ਹੋ ਦੇਖੀ ਟੂਟ ਨਾ ਜਾਵਾਂ
ਮੁਕ ਨਾ ਜਾਵਾਂ ਉਡੀਕ ਦੀ ਏ ਤੇਰੀ ਹੂਰ ਵੇ
ਹੋ ਦੇਖੀ ਸੋਣਿਆ ਦੇਖੀ ਸੋਣਿਆ
ਆਪਾ ਮਿਲਾਂਗੇ ਜਰੂਰ ਵੇ
ਓ ਆਪਾ ਫੇਰ ਮਿਲਾਂਗੇ
ਹਾਏ ਨੀ ਆਪਾ ਫੇਰ ਮਿਲਾਂਗੇ
ਹੋ ਦੇਖੀ ਸੋਣਿਆ ਦੇਖੀ ਸੋਣਿਆ
ਆਪਾ ਮਿਲਾਂਗੇ ਜਰੂਰ ਵੇ