Skip to content

SONIYE JI TERE NAAL

TP Tejas ms
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਮੁਖ ਤੇਰਾ ਵੇਖ ਕੇ ਤੇ ਚੰਨ ਸ਼ਰਮਾਉਂਦਾ ਹੈ ਹੋ ਰੱਬ ਵੀ ਬਣਾਕੇ ਤੈਨੂੰ ਆਪ ਪਛਤਾਉਂਦਾ ਹੈ ਆ ਮੁਖ ਤੇਰਾ ਵੇਖ ਕੇ ਤੇ ਚੰਨ ਸ਼ਰਮਾਉਂਦਾ ਹੈ ਰੱਬ ਭੀ ਬਣਾਕੇ ਤੈਨੂੰ ਆਪ ਪਛਤਾਉਂਦਾ ਹੈ ਫੁੱਲਾਂ ਜੇਹਾ ਦਿਲ ਤੇਰਾ ਫੁੱਲਾਂ ਜੇਹਾ ਦਿਲ ਤੇਰਾ ਕਦੀ ਜੇ ਦੁਖਾਵਾਂ ਨੀ ਰੱਬ ਕਰੇ ਮੈਂ ਮਰ ਜਾਵਾਂ ਅਲਾਹ ਦੀ ਸੋਹ ਮੈਂ ਮਰ ਜਾਵਾਂ ਹੋ ਅਲਾਹ ਦੀ ਸੋਹ ਮੈਂ ਮਰਜਾ ਮਾਂਗਾ ਹੋ ਰੱਬ ਵੀ ਬਣਾ ਕੇ ਤੈਨੂੰ ਆਪ ਪੱਛਤਾਉਂਦਾ ਏ ਆ ਆ ਮੁਖ ਤੇਰਾ ਵੇਖ ਕੇ ਜੇ ਚੰਨ ਸ਼ਰਮਾਉਂਦਾ ਐ ਰੱਬ ਵੀ ਬਣਾ ਕੇ ਤੈਨੂੰ ਆਪ ਪੱਛਤਾਉਂਦਾ ਏ ਫੁੱਲਾਂ ਜੇਹਾ ਦਿਲ ਤੇਰਾ ਫੁੱਲਾਂ ਜੇਹਾ ਦਿਲ ਤੇਰਾ ਕਦੀ ਜੇ ਦੁਖਾਵਾਂ ਤੇ ਰੱਬ ਕਰੇ ਮੈਂ ਮਰ ਜਾਵਾਂ, ਹਾਏ ਅਲਾਹ ਦੀ ਸੋਹ ਮੈਂ ਮਰ ਜਾਵਾਂ ਹੋ ਅਲਾਹ ਦੀ ਸੋਹ ਮੈਂ ਮਰ ਜਾਵਾਂ