Skip to content
Lyric
Dive
Public playlists
My playlists
Search
Sign in
Oscar
Gippy Grewal
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਨੀ ਆਜਾ ਤੈਨੂੰ
ਨੀ ਆਜਾ ਤੈਨੂੰ
ਨੀ ਆਜਾ ਤੈਨੂੰ ਗੱਲ ਦਸਦਾ
ਦੇਣਾ ਏ Grammy ਤੇਰੀ ਅੱਖ ਨੂੰ
ਨੀ ਆਜਾ ਤੈਨੂੰ ਗੱਲ ਦਸਦਾ
ਦੇਣਾ ਏ Grammy ਤੇਰੀ ਅੱਖ ਨੂੰ
ਜੇ baby ਮੇਰਾ ਵੱਸ ਚਲਦਾ
ਜੇ baby ਮੇਰਾ ਵੱਸ ਚਲਦਾ
ਨੀ ਮੈੰ Oscar ਦਿੰਦਾ ਤੇਰੇ ਲੱਕ ਨੂੰ
Oscar ਦਿੰਦਾ ਤੇਰੇ ਲੱਕ ਨੂੰ
Oscar ਦਿੰਦਾ ਤੇਰੇ ਲੱਕ ਨੂੰ
ਜੇ baby ਮੇਰਾ ਵੱਸ ਚਲਦਾ
ਸਿਰੋਂ ਲੈਕੇ ਪੈਰਾਂ ਤਕ ਅੱਤ ਗੋਰੀਏ
ਮੁੰਡਿਆਂ ਦੇ ਕੱਢਦੀ ਏ ਵੱਟ ਗੋਰੀਏ
ਸਿਰੋਂ ਲੈਕੇ ਪੈਰਾਂ ਤਕ ਅੱਤ ਗੋਰੀਏ
ਮੁੰਡਿਆਂ ਦੇ ਕੱਢਦੀ ਏ ਵੱਟ ਗੋਰੀਏ
ਸਾਡੇ ਵਲ ਨਜ਼ਰਾਂ ਵੀ ਰੱਖ ਤੂ
ਜੇ baby ਮੇਰਾ ਵੱਸ ਚਲਦਾ
ਜੇ baby ਮੇਰਾ ਵੱਸ ਚਲਦਾ
ਨੀ ਮੈੰ Oscar ਦਿੰਦਾ ਤੇਰੇ ਲੱਕ ਨੂੰ
Oscar ਦਿੰਦਾ ਤੇਰੇ ਲੱਕ ਨੂੰ
Oscar ਦਿੰਦਾ ਤੇਰੇ ਲੱਕ ਨੂੰ
ਜੇ baby ਮੇਰਾ ਵੱਸ ਚਲਦਾ
(Oscar ਦਿੰਦਾ ਤੇਰੇ... ਲੱਕ ਨੂੰ, ਲੱਕ ਨੂੰ, ਲੱਕ ਨੂੰ)
(Oscar ਦਿੰਦਾ ਤੇਰੇ... ਲੱਕ ਨੂੰ, ਲੱਕ ਨੂੰ, ਲੱਕ ਨੂੰ)
ਵੱਡੇ-ਵੱਡੇ ਸ਼ਹਿਰ ਦੀਆਂ ਪੈਸੇ ਵਾਲੀਆਂ
ਤੇਰੇ ਕੋਲੋਂ ਸੜਦੀ ਆਂ ਕੁੜੀਆਂ
ਮੈਂਨੂੰ copy ਕਰਦੇ ਆ ਮੁੰਡੇ ਕੁੜੀਏ
ਤੈਨੂੰ copy ਕਰਦੀ ਆ ਕੁੜੀਆਂ
ਵੱਡੇ-ਵੱਡੇ ਸ਼ਹਿਰ ਦੀਆਂ ਪੈਸੇ ਵਾਲੀਆਂ
ਤੇਰੇ ਕੋਲੋਂ ਸੜਦੀ ਆਂ ਕੁੜੀਆਂ
ਮੈਂਨੂੰ copy ਕਰਦੇ ਆ ਮੁੰਡੇ ਕੁੜੀਏ
ਤੈਨੂੰ copy ਕਰਦੀ ਆ ਕੁੜੀਆਂ
ਮਹਿੰਗੇ-ਮਹਿੰਗੇ buy ਕਰੇ top ਬੱਲੀਏ
ਘਰ ਆਕੇ ਕਰਦੀ crop ਬੱਲੀਏ
ਤੂ ਮਹੀਨੇ ਵਿੱਚ ਪੈਂਦੀ ਦੱਸ ਲੱਖ ਨੂੰ
ਜੇ baby ਮੇਰਾ ਵੱਸ ਚਲਦਾ
ਜੇ baby ਮੇਰਾ ਵੱਸ ਚਲਦਾ
ਨੀ ਮੈੰ Oscar ਦਿੰਦਾ ਤੇਰੇ ਲੱਕ ਨੂੰ
Oscar ਦਿੰਦਾ ਤੇਰੇ ਲੱਕ ਨੂੰ
Oscar ਦਿੰਦਾ ਤੇਰੇ ਲੱਕ ਨੂੰ
ਜੇ baby ਮੇਰਾ ਵੱਸ ਚਲਦਾ
बोले इतने प्यार से के गाली भी देगी तो
दो-तीन गालियाँ तो खा ही लूंगा
Baby तू है Oscar तो मैं भी Leonardo
एक ना एक दिन तो तुझे पा ही लूंगा
रहना तेरी ਗੇੜੀ पे बस मेरा ये एक ही काम
ਮੈੰਥੋਂ ज़्यादा तेरे ਲੱਕ ने ਜਿੱਤੇ ईनाम
Mind ना करना पर मेरे दोस्तों ने रख दिया Kim Kardashian तेरा नाम
Style तेरा ਅੱਗ ਲਾਵੇ
Swag तेरा ਅੱਤ ਨੀ
ਵੇਖਿਆਂ ਜੱਦੋ ਦਾ ਤੈਨੂੰ ਮਾਰੀ ਗਈ ਮੱਤ ਨੀ
ਤੇਰੇ ਪਿੱਛੇ ਗੋਯਾ ਫ਼ਿਰਦਾ ਨੀ ਮੁੰਡਾ serious
Girlfriend नही baby ਬਣ मेरी पत्नी
ਜੇਹੜਾ ਤੈਨੂੰ छेड़े ਉਹਨੂੰ ਚੱਕ दूँ
ਜੇ baby ਮੇਰਾ ਵੱਸ ਚਲਦਾ
ओ तेरे जो friend ਬਿੱਲੋ दो-चार rich-rich
ਤੈਨੂੰ ਓ deserve ਨੀ ਕਰਦੇ
ਇੱਕ ਵਾਰੀ ਫੜ ਲੇਆ ਮੈ ਤੇਰੇ ਪਿੱਛੇ ਆਉਂਦੇਆਂ ਨੂੰ
ਕਹਿਣਗੇ ਓ ਵੀਰੇ-ਵੀਰੇ ਛੱਡ ਦੇ
तेरे जो friend ਬਿੱਲੋ दो-चार rich-rich
ਤੈਨੂੰ ਓ deserve ਨੀ ਕਰਦੇ
ਇੱਕ ਵਾਰੀ ਫੜ ਲੇਆ ਤੇਰੇ ਪਿੱਛੇ ਆਉਂਦੇਆਂ ਨੂੰ
ਕਹਿਣਗੇ ਓ ਵੀਰੇ-ਵੀਰੇ ਛੱਡ ਦੇ
ਗੱਲ ਸੁਣ मेरे आके ਕੋਲ ਕੁੜੀਏ
Jaani, Jaani, Jaani, Jaani बोल ਕੁੜੀਏ
ਬਾਹਲਾ ਨੱਖਰਾ पसंद ਨਹੀਯੋ ਜੱਟ ਨੂੰ
ਜੇ baby ਮੇਰਾ ਵੱਸ ਚਲਦਾ
ਜੇ baby ਮੇਰਾ ਵੱਸ ਚਲਦਾ
ਨੀ ਮੈੰ Oscar ਦਿੰਦਾ ਤੇਰੇ ਲੱਕ ਨੂੰ
Oscar ਦਿੰਦਾ ਤੇਰੇ ਲੱਕ ਨੂੰ
Oscar ਦਿੰਦਾ ਤੇਰੇ ਲੱਕ ਨੂੰ
ਜੇ baby ਮੇਰਾ ਵੱਸ ਚਲਦਾ