Skip to content

Last Words

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਕਾਹਦੀ ਲਾਈ ਮੈਂ ਤੇਰੇ ਨਾਲ ਨੀ ਹੋਇਆ ਫੱਕਰਾਂ ਵਾਲ਼ਾ ਹਾਲ ਨੀ ਅੱਖਰਾਂ ਉੱਤੇ ਉੱਠੇ ਸਵਾਲ ਚਾਲ ਹੁਣ ਬਦਲੀ ਲੱਗਦੀ ਐ ਕਾਹਦੀ ਲਾਈ ਮੈਂ ਤੇਰੇ ਨਾਲ ਨੀ ਹੋਇਆ ਫੱਕਰਾਂ ਵਾਲ਼ਾ ਹਾਲ ਨੀ ਅੱਖਰਾਂ ਉੱਤੇ ਉੱਠੇ ਸਵਾਲ ਚਾਲ ਹੁਣ ਬਦਲੀ ਲੱਗਦੀ ਐ ਕਦੇ ਗੁਰੂ ਘਰੇ ਕਦੇ ਮੈਂ ਮਨਾਰਾਂ ਵਿੱਚ ਨੀ ਭਟਕਿਆ ਤੇਰੇ ਲਈ ਬਾਜ਼ਾਰਾਂ ਵਿੱਚ ਨੀ ਐਨੀ ਹੀ ਲਿਖੀ ਸੀ ਬਿੱਲੋ ਸਾਡਿਆਂ ਮੁਕੱਦਰਾਂ ਚ ਸਬਰਾਂ ਚ ਜੀ ਗਏ ਹੁਣ ਮਿਲਾਂਗੇ ਨੀ ਕਬਰਾਂ ਚ ਕਬਰਾਂ ਚ ਜਾ ਕੇ ਸ਼ਾਇਦ ਹੋਜੂਗਾ ਪਿਆਰ ਪੂਰਾ ਅੱਗੇ ਮਰਜ਼ੀ ਰੱਬ ਦੀ ਐ ਕਾਹਦੀ ਲਾਈ ਮੈਂ ਤੇਰੇ ਨਾਲ ਨੀ ਹੋਇਆ ਫੱਕਰਾਂ ਵਾਲ਼ਾ ਹਾਲ ਕਾਹਦੀ ਲਾਈ ਮੈਂ ਤੇਰੇ ਨਾਲ ਨੀ ਹੋਇਆ ਫੱਕਰਾਂ ਵਾਲ਼ਾ ਹਾਲ ਨੀ ਅੱਖਰਾਂ ਉੱਤੇ ਉੱਠੇ ਸਵਾਲ ਚਾਲ ਹੁਣ ਬਦਲੀ ਲੱਗਦੀ ਐ ਤੈਨੂੰ ਯਾਦ ਆ ਮੈਂ ਡਰਦਾ ਸੀ ਹੁੰਦਾ ਕਿਤੇ ਦੂਰ ਨਾ ਤੂੰ ਹੋ ਜਾਵੀਂ ਕਿਸੇ ਵੀ ਬਹਾਨੇ ਤੈਨੂੰ ਯਾਦ ਆ ਮੈਂ ਖੋ ਗਿਆ ਤਾਂ ਲੱਭ ਲਵੀਂ ਛੱਡ ਕੇ ਨਾ ਜਾਵੀ ਮੈਨੂੰ ਕਦੇ ਵੀ ਤੂੰ ਜਾਨੇ ਤੈਨੂੰ ਯਾਦ ਆ ਇਕੱਠੇ ਤੁਰਨੇ ਦੇ ਸੁਪਨੇ ਜੇ ਬੁਣ ਲਏ ਸੀ ਲੱਭ ਲਏ ਸੀ ਕਿੰਨੇ ਹੀ ਟਿਕਾਣੇ ਤੈਨੂੰ ਯਾਦ ਆ ਮੈਂ ਤਾ ਕਿਤੇ ਵੀ ਨਈ ਜਾਂਦੀ ਕਹਿਕੇ insecure ਮੈਨੂੰ ਮਾਰਦੀ ਸੀ ਤਾਹਨੇ ਕਾਹਦੀ ਲਾਈ ਮੈਂ ਤੇਰੇ ਨਾਲ ਨੀ ਹੋਇਆ ਫੱਕਰਾਂ ਵਾਲ਼ਾ ਹਾਲ ਨੀ ਅੱਖਰਾਂ ਉੱਤੇ ਉੱਠੇ ਸਵਾਲ ਚਾਲ ਹੁਣ ਬਦਲੀ ਲੱਗਦੀ ਐ ਕਾਹਦੀ ਲਾਈ ਮੈਂ ਤੇਰੇ ਨਾਲ ਨੀ ਹੋਇਆ ਫੱਕਰਾਂ ਵਾਲ਼ਾ ਹਾਲ ਨੀ ਅੱਖਰਾਂ ਉੱਤੇ ਉੱਠੇ ਸਵਾਲ ਚਾਲ ਹੁਣ ਬਦਲੀ ਲੱਗਦੀ ਐ ਵਾਰੋ ਵਾਰੀ ਟੁੱਟ ਜਾਂਦਾ ਸ਼ਾਇਦ ਦਿਲ ਹੀ ਸਾਡਾ ਕੱਚਾ ਐ ਨਿੱਕੀ ਗੱਲ ਤੇ ਰੁੱਸ ਜਾਂਦਾ ਜਿਵੇਂ ਰੁੱਸਦਾ ਕੋਈ ਬੱਚਾ ਐ ਸ਼ਾਇਦ ਅਸੀਂ ਕਮਲੇ ਜਿਹੇ ਬਣ ਗਏ ਹੱਸਦੇ ਹੱਸਦੇ ਰੋ ਪੈਂਦੇ ਆ ਯਾਰਾ ਸਾਹਵੇਂ ਅੱਥਰੂ ਡਿੱਗਦੇ ਗੈਰਾਂ ਨਾਲ ਲਕੋ ਲੈਂਦੇ ਆ ਕਾਹਦੀ ਲਾਈ ਮੈਂ ਤੇਰੇ ਨਾਲ ਨੀ ਹੋਇਆ ਫੱਕਰਾਂ ਵਾਲ਼ਾ ਹਾਲ ਨੀ ਅੱਖਰਾਂ ਉੱਤੇ ਉੱਠੇ ਸਵਾਲ ਚਾਲ ਹੁਣ ਬਦਲੀ ਲੱਗਦੀ ਐ ਕਾਹਦੀ ਲਾਈ ਮੈਂ ਤੇਰੇ ਨਾਲ ਨੀ ਹੋਇਆ ਫੱਕਰਾਂ ਵਾਲ਼ਾ ਹਾਲ ਨੀ ਅੱਖਰਾਂ ਉੱਤੇ ਉੱਠੇ ਸਵਾਲ ਚਾਲ ਹੁਣ ਬਦਲੀ ਲੱਗਦੀ ਐ