Skip to content

Chunni

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਮੇਰੀ ਚੁੰਨੀ ਦਾ ਤੂੰ ਰੱਖ ਲਈ ਖ਼ਿਆਲ ਰੇਗੀ ਤੇਰੀ ਖੱਬੀ seat ਤੇ ਤੈਨੂੰ ਕਰਦਿਆਂ ਤੈਨੂੰ ਕਰਦਿਆਂ ਦਿੱਲੋਂ ਜੱਟਾ ਪਿਆਰ ਦੇਂਦੀ ਅਗਲੀ ਤਾਰੀਕ ਤੇ ਤੈਨੂੰ ਮਿਲਣ ਨੂੰ ਜੱਟਾ ਕਿੰਨਾ ਮੈਨੂੰ ਚਾ ਰੇਗੀ ਤੇਰੀ ਖੱਬੀ seat ਤੇ ਮੇਰੀ ਚੁੰਨੀ ਦਾ ਤੂੰ ਰੱਖੀ ਪੂਰਾ ਖ਼ਿਆਲ ਰੇਗੀ ਤੇਰੀ ਖੱਬੀ seat ਤੇ ਤੂੰ ਫਿੱਕਰ ਨਾ ਕਰ ਕੁੜੇ ਚੁੰਨੀ ਰਖੂ ਕੋਲ ਨੀ ਚਨ ਜੇਹਾ ਮੁੱਖੜਾ ਚਨ ਵਾਂਗੂ ਗੋਲ ਨੀ ਖੰਡ ਦੇ ਪਤਾਸੇ ਵਾਂਗੂ ਮਿੱਠੇ ਤੇਰੇ ਬੋਲ ਨੀ ਕੁੜੇ ਤੈਨੂੰ ਕੱਢੇ ਨਾ ਮੈਂ ਛੱਡਾਂ ਮੈਂ alone ਨੀ ਨੀ ਇਕ ਇਕ ਰਗ ਤੋਂ ਮੈਂ ਕੁੜੇ ਤੈਨੂੰ ਜਾਨ ਦਾ ਨੀ ਇਕ ਇਕ ਤਾਰਾਂ ਤੇਰੇ ਮੁਖ ਨੂੰ ਪਹਿਚਾਣ ਦਾ ਵੇਖ ਬਈ ਅਲੜਾਂ ਤੋਂ ਜਟ ਨੂੰ ਕੋਈ ਤੋੜ ਨੀ ਤੇਰੇ ਤੋਂ ਅਲਾਵਾ ਸਾਨੂੰ ਅਲੜਾਂ ਦੀ ਲੋਰ੍ਹ ਨੀ ਤੇਰੀ ਚੁੰਨੀ ਦਾ ਮੈਂ ਰਖੂ ਗਾ ਖ਼ਿਆਲ ਰੇਗੀ ਮੇਰੀ ਖੱਬੀ seat ਤੇ ਤੈਨੂੰ ਕਰਦਾ ਮੈਂ ਤੈਨੂੰ ਕਰਦਾ ਮੈਂ ਵੀ ਦਿੱਲੋਂ ਕਿੰਨਾ ਪਿਆਰ ਫਰਲੀ ਕੱਲ ਦੀ ਤਾਰੀਕ ਤੇ ਤੈਨੂੰ ਮਿਲਣ ਨੂੰ ਹੀਰੇ ਕਿੰਨਾ ਚ ਰਹਿਗੀ ਮੇਰੀ ਖੱਬੀ seat ਤੇ ਤੇਰੀ ਚੁੰਨੀ ਦਾ ਮੈਂ ਰਖੂ ਗਾ ਖ਼ਿਆਲ ਰੇਗੀ ਮੇਰੀ ਖੱਬੀ seat ਤੇ