Skip to content

Oye Hoye

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਬੰਦ ਅੱਖਾਂ ਨੇ ਮਹਿਕ ਪਛਾਣੀ ਜਦ ਅੱਖ ਖੋਲੀ ਓਏ ਹੋਏ-ਹੋਏ ਮੈਂ ਮੁੱਖੜੇ ਤੇ ਫ਼ਿਦਾ ਹੀ ਸੀ ਬਈ ਜਦ ਓ ਬੋਲੀ ਓਏ ਹੋਏ-ਹੋਏ ਓਏ ਬੰਦ ਅੱਖਾਂ ਨੇ ਮਹਿਕ ਪਛਾਣੀ ਜਦ ਅੱਖ ਖੋਲੀ ਓਏ ਹੋਏ-ਹੋਏ ਮੈਂ ਮੁੱਖੜੇ ਤੇ ਫ਼ਿਦਾ ਹੀ ਸੀ ਬਈ ਜਦ ਓ ਬੋਲੀ ਓਏ ਹੋਏ-ਹੋਏ ਹੋ ਕਿ ਸਿਫਤਾਂ ਨੇ ਮੁਟਿਆਰ ਦੀਆਂ ਸਭ ਸੱਸੀਆਂ ਹੀਰਾਂ ਓ ਸਭ ਸੱਸੀਆਂ ਹੀਰਾਂ ਹਾਰ ਗਈਆਂਕਿ ਸਿਫਤਾਂ ਨੇ ਹੋਏ ਓਹਦੇ ਲਫ਼ਜ ਵੀ ਮੀਠੇ ਸ਼ਹਿਦ ਜਹੇ ਜੋ ਮਿਸ਼ਰੀ ਘੋਲੀ ਓਏ ਹੋਏ-ਹੋਏ ਓਏ ਬੰਦ ਅੱਖਾਂ ਨੇ ਮਹਿਕ ਪਛਾਣੀ ਜਦ ਅੱਖ ਖੋਲੀ ਓਏ ਹੋਏ-ਹੋਏ ਮੈਂ ਮੁੱਖੜੇ ਤੇ ਫ਼ਿਦਾ ਹੀ ਸੀ ਬਈ ਜਦ ਓ ਬੋਲੀ ਓਏ ਹੋਏ-ਹੋਏ ਓ ਹੱਥ ਲੱਕ ਤੇ ਰੱਖ ਕੇ ਖੜ੍ਹਦੀ ਆ ਫੁੱਲਾਂ ਨਾਲ ਗੱਲਾਂ ਓ ਫੁੱਲਾਂ ਨਾਲ ਗੱਲਾਂ ਕਰਦੀ ਆਂ ਹੱਥ ਲੱਕ ਤੇ ਰੱਖ ਕੇ ਫੇਰ ਕਿਹੜੇ ਫੁੱਲ ਗੁਲਾਬਾਂ ਦੇ ਸਭ ਜਾਵੇ ਰੋਲੀ ਓਏ ਹੋਏ-ਹੋਏ ਓਏ ਬੰਦ ਅੱਖਾਂ ਨੇ ਮਹਿਕ ਪਛਾਣੀ ਜਦ ਅੱਖ ਖੋਲੀ ਓਏ ਹੋਏ-ਹੋਏ ਮੈਂ ਮੁੱਖੜੇ ਤੇ ਫ਼ਿਦਾ ਹੀ ਸੀ ਬਈ ਜਦ ਓ ਬੋਲੀ ਓਏ ਹੋਏ-ਹੋਏ ਜਿਸ ਤੌ ਬਾਅਦ ਚ ਕੁੱਝ ਨੀ ਹੁੰਦਾ ਤੂੰ ਤਾਂ ਜਮਾਂ ਅਖੀਰ ਜਹੀ ਏ ਸ਼ਿਵ ਤੌ ਬਣੀ ਨੀ ਜਿਹੜੀ ਤੂੰ ਤਾਂ ਓਹੋ ਤਸਵੀਰ ਜਹੀ ਏ ਹੋ ਨਿਰਵੈਰ ਦੇ ਰੋਜ ਖਿਆਲਾਂ ਵਿੱਚ ਤੂੰ ਪਾਵੇ ਬੋਲੀ ਓਏ ਹੋਏ-ਹੋਏ ਓਏ ਬੰਦ ਅੱਖਾਂ ਨੇ ਮਹਿਕ ਪਛਾਣੀ ਜਦ ਅੱਖ ਖੋਲੀ ਓਏ ਹੋਏ-ਹੋਏ ਮੈਂ ਮੁੱਖੜੇ ਤੇ ਫ਼ਿਦਾ ਹੀ ਸੀ ਬਈ ਜਦ ਓ ਬੋਲੀ ਓਏ ਹੋਏ-ਹੋਏ Jassi ਓਏ