Skip to content
Lyric
Dive
Public playlists
My playlists
Search
Sign in
Tera Rang Balle Balle
Sonu Nigam
Popularity · Moderate
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਤੇਰਾ ਰੰਗ ਬੱਲੇ-ਬੱਲੇ, ਤੇਰੀ ਚਾਲ ਬੱਲੇ-ਬੱਲੇ
ਤੇਰਾ ਰੂਪ ਬੱਲੇ-ਬੱਲੇ, ਤੇਰੇ ਗਾਲ ਬੱਲੇ-ਬੱਲੇ
देखा तुझे तो मुझे प्यार हो गया, हाय
तेरे ख्यालो में ये दिल खो गया
ਹੋ, ਨਈਂਓ-ਨਈਂਓ
ਹੋ, ਨਈਂਓ-ਨਈਂਓ
ਨਈਂਓ-ਨਈਂਓ ਮੈਨੂੰ ਦਿਲ ਤੇਰਾ ਨਈਂਓ ਚਾਹੀਦਾ
ਹੋ, ਨਈਂਓ-ਨਈਂਓ ਮੈਨੂੰ ਦਿਲ ਤੇਰਾ ਨਈਂਓ ਚਾਹੀਦਾ
ਹੋ, ਨਈਂਓ-ਨਈਂਓ ਮੈਨੂੰ ਦਿਲ ਤੇਰਾ ਨਈਂਓ ਚਾਹੀਦਾ
ਨਈਂਓ ਚਾਹੀਦਾ
ਇੱਕ ਤੂੰਹੀਓ ਮੇਰੇ ਨਾਲ ਨਈਂਓ-ਨਈਂਓ ਜੱਚਦਾ
ਹੋ, ਇੱਕ ਤੂੰਹੀ ਮੇਰੇ ਨਾਲ ਨਈਂਓ-ਨਈਂਓ ਜੱਚਦਾ
हाँ, ढोल जानी
ढोल जानी, मेरे पास आ तेरी मेहरबानी
झूट बोल ना
झूट बोल ना, नीयत मे है तेरी बेईमानी
ਓਏ, ਕੁੜਤੀ ਤੇਰੀ ਛੀਂਟ ਦੀ, ਦੁਪੱਟਾ ਤੇਰਾ ਲਹਿਰੀਆ (ਹੋਏ-ਹੋਏ...)
ਹੋਏ, ਕੁੜਤੀ ਤੇਰੀ ਛੀਂਟ ਦੀ, ਦੁਪੱਟਾ ਤੇਰਾ ਲਹਿਰੀਆ
हिन्दुस्तानी रानी बन जा, राजा की तू, ਗੋਰੀਆ
ਮੈਂ ਕੁੜੀ Punjab ਦੀ, ਮੇਰਾ ਰੇਸ਼ਮ ਦਾ ਰੁਮਾਲ ਵੇ (ਹੋਏ-ਹੋਏ!)
ਹੋਏ, ਮੈਂ ਕੁੜੀ Punjab ਦੀ, ਮੇਰਾ ਰੇਸ਼ਮ ਦਾ ਰੁਮਾਲ ਵੇ
ज़िन्दगी भर भूलेगा ना, करदूँगी वो हाल ਵੇ
ਓ, ਨਈਂਓ-ਨਈਂਓ
ਹੋ, ਨਈਂਓ-ਨਈਂਓ
ਨਈਂਓ-ਨਈਂਓ ਤੇਰੇ ਬਿਨ ਦਿਲ ਨਈਂਓ ਲੱਗਦਾ
ਨਈਂਓ-ਨਈਂਓ ਤੇਰੇ ਬਿਨ ਦਿਲ ਨਈਂਓ ਲੱਗਦਾ
ਨਈਂਓ-ਨਈਂਓ ਤੇਰੇ ਬਿਨ ਦਿਲ ਨਈਂਓ ਲੱਗਦਾ
ਨਈਂਓ ਲੱਗਦਾ
ਤੁਝੇ ਦੇਖਤੇ ਹੀ ਹਾਏ ਦਿਲ ਮੇਰਾ ਨੱਚਦਾ
ਹੋਏ, ਤੁਝੇ ਦੇਖਤੇ ਹੀ, ਹਾਏ, ਦਿਲ ਮੇਰਾ ਨੱਚਦਾ
ना देख चलले-चलले, दिल फ़ेंक चलले-चलले
मुझे छोड़ चलले-चलले, ना छेढ़ चलले-चलले
पागल दीवाना दिलदार हो गया
इसको संभालो ये बेकार हो गया
ਮੇਰਾ ਯਾਰ ਬੱਲੇ-ਬੱਲੇ, ਦਿਲਦਾਰ ਬੱਲੇ-ਬੱਲੇ
ਇੰਨਕਾਰ ਬੱਲੇ-ਬੱਲੇ, ਇਕਰਾਰ ਬੱਲੇ-ਬੱਲੇ
देखा तुझे तो मुझे प्यार हो गया, हाय
तेरे ख्यालो में ये दिल खो गया
ਹੋ, ਨਈਂਓ-ਨਈਂਓ
ਹੋ, ਨਈਂਓ-ਨਈਂਓ
ਨਈਂਓ-ਨਈਂਓ ਮੈਨੂੰ ਦਿਲ ਤੇਰਾ ਨਈਂਓ ਚਾਹੀਦਾ
ਹੋ, ਨਈਂਓ-ਨਈਂਓ ਮੈਨੂੰ ਦਿਲ ਤੇਰਾ ਨਈਂਓ ਚਾਹੀਦਾ
ਹਾਏ, ਨਈਂਓ-ਨਈਂਓ ਤੇਰੇ ਬਿਨ ਦਿਲ ਨਈਂਓ ਲੱਗਦਾ
ਨਈਂਓ ਲੱਗਦਾ
ਤੁਝੇ ਦੇਖਤੇ ਹੀ, ਹਾਏ, ਦਿਲ ਮੇਰਾ ਨੱਚਦਾ
ਹੋ, ਨਈਂਓ-ਨਈਂਓ ਮੈਨੂੰ ਦਿਲ ਤੇਰਾ ਨਈਂਓ ਚਾਹੀਦਾ
ਹੋ, ਤੁਝੇ ਦੇਖਤੇ ਹੀ, ਹਾਏ, ਦਿਲ ਮੇਰਾ ਨੱਚਦਾ
ਹੋ, ਨਈਂਓ-ਨਈਂਓ ਮੈਨੂੰ ਦਿਲ ਤੇਰਾ ਨਈਂਓ ਚਾਹੀਦਾ