Skip to content
Lyric
Dive
Public playlists
My playlists
Search
Sign in
London
Prem Dhillon, Cheetah
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Yeah!
Brrhhh!!
Wohh!!
Cheetah, yeah!
ਓਹ ਉੱਤਰੇਆ London, G-Wag ਬਾਹਰ ਖੜ੍ਹੀ
Just to be safe ਗੋਲੀ chamber 'ਚ ਚੜ੍ਹੀ
ਹੱਥ ਨਾ ਕੋਈ ਪਾਉਂਦਾ ਆ ਕਤੀੜ ਭੌਂਕੇ ਬੜੀ
Fuck fake friends ਸਾਲੇ ਐਵੇਂ ਜਾਨ ਸੜੀ
ਓਹ magazine loaded ਤੇ ਡੱਬ ਬਚਾ ਕਾਲ ਦਾ
ਹੋਂਦੇ ਸਿੱਧੇ ਦੇਖੀਂ ਨਹਿਰੀ ਕਿੱਦਾਂ ਠਾਲਦਾ
ਜਿੱਦੇ gang sign 'ਨਾ ਨਾਲ ਕਹਿਣ say no more
ਟੱਕਰੀ ਸੀ ex ਮੈਂ ਕਹਿੰਦਾ ਜਗ੍ਹਾ ਦੋ
Full bass ਉੱਤੇ ਬੱਜੇ Dhillon ਗੱਡ 'ਚ
Afghan ਆਲੀ ਬੁੱਕਦੀ ਫਿਰੇ blood 'ਚ
ਭੇਜਦੀ Snap 'ਆ ਇੱਕ ਬੈਠੀ ਜਾਨ Nobu
Louis ਆਲੇ purse ਨਾਲ ਟੰਗਿਆ Labubu
Belfair town 'ਚ ਫਿਰੇ ਸਹੇਲੀਆਂ ਨਾਲ shawty
ਅੱਖਾਂ ਚੜ੍ਹੇਆ ਨੂੰ ਵੇਖ ਆਂਦੀ you so naughty
ਯਾਰ ਕਈ ਜੁਆਰੀ ਕਈ ਵਿੱਚ game dope
ਸੁਧਰਾਂਗੇ ਮੁਸ਼ਕਿਲ ਨਾ ਰੱਖੇ ਕੋਈ hope
Daytona ਗੁੱਟ ਉੱਤੇ ਕਰੀ ਜਾਂਦੀ ਟਿੱਕ-ਟਿੱਕ
ਲਾਉਂਦੇ ਖੁੱਡੇ ਲੈਣ ਲਈ R.I.P., RIP
ਓਹ ਥੋੜੇ ਨੀ ਬਹੁਤ ਅੱਜ ਕੱਲ੍ਹ ਸਾਲੇ feeler
ਵਿਕਦਾ ਹੀ ਤੋਲਾ ਮੱਸਾ ਬੰਦੇ ਹੀ dealer
ਓਹ real 'ਚ fake ਸਾਲੇ reel 'ਆ ਉੱਤੇ ਤੜ੍ਹੀ
ਫੜ੍ਹ ਵੀ ਨੀ ਮਾਰਦੇ ਆ ਮਾਰਦੇ ਆ ਫੜ੍ਹੀ
ਓਹ real 'ਚ fake ਸਾਲੇ reel 'ਆ ਉੱਤੇ ਤੜ੍ਹੀ
ਫੜ੍ਹ ਵੀ ਨੀ ਮਾਰਦੇ ਆ ਮਾਰਦੇ ਆ ਫੜ੍ਹੀ
ਓਹ ਉੱਤਰੇਆ London, G-Wag ਬਾਹਰ ਖੜ੍ਹੀ
Just to be safe ਗੋਲੀ chamber 'ਚ ਚੜ੍ਹੀ
ਹੱਥ ਨਾ ਕੋਈ ਪਾਉਂਦਾ ਆ ਕਤੀੜ ਭੌਂਕੇ ਬੜੀ
Fuck fake friends ਸਾਲੇ ਐਵੇਂ ਜਾਨ ਸੜੀ
ਪਈ ਦੋਹਰ ਤੇਰੇ ਭੋਰਾ ਵੀ ਨੀ ਭੋਜ ਆ brain ਤੇ
ਅੱਖਾਂ ਉੱਤੇ Cartier ਨਿਸ਼ਾਨੇ ਤੰਨੇ aim ਤੇ
ਘਰ ਵਾਰਦਾਤ ਪਿੱਛੋਂ ਜਾਂਦੇ ਮੁੰਡੇ ਓਹ
ਜੱਟ ਦੀ life ਜਾਂ ਨਾ ਕੱਟ full row
ਯਾਰੀ ਟੁੱਟਦਾ ਹੀ ਮੋਸ਼ਾ ਸਾਲਾ ਪਾਜੂ ਕਿਹੜਾ ਫਿੱਕ ਨੀ
Bitch over money ਨਾ, Money over bitch ਨੀ
ਐਯਾਸ਼ੀ ਚੌਵੀ ਪਹਿਰ ਜਿਵੇਂ ਕਰੀਦੀ ਆ gamble
Peak ਉੱਤੇ ਜੱਟ ਤੇ still I'm humble
ਓਹ ਖੌਫ ਕਿਸੇ ਸਾਲੇ ਦਾ ਨੀ ਖੌਫ ਕੱਲਾ ਰੱਬ ਦਾ
ਪਠਾਣੀ ਫੱਬੇ ਜੱਟ ਤੇ ਜੋ ਕਿਸੇ ਤੇ ਨੀ ਫੱਬਦਾ
ਹੋਜੇ ਜਿੱਥੇ ਲਾਲਾ-ਲਾਲਾ ਆਵੇ ਨਾਮ ਸਾਡਾ
ਪੁੱਛਾਂ ਚੱਕ ਭੱਜਦੇ ਜੋ ਓਥੇ ਨਾਮ ਤੁਹਾਡਾ
ਜਨਾਨੀ ਕੇ ਜੇ ਮਰਦ ਜੇ ਕੀ ਜੇ ਤੁਸੀਂ
ਗਾਡੀ-ਗਾਡੀ ਲਾਏ ਜਿੰਨੇ ਜੱਟ ਆ ਓਹੀ
Hood ਤੇਰੀ ਵੜ੍ਹੇਆ ਮੈਂ ਭੱਜ ਛੱਡਿਆ ਤੂੰ ਚੂਹੀ
ਪਹਿਚਾਣ ਪੁੱਤ ਉੜੇ ਵੇਖ ਜੱਟ ਆ ਓਹੀ
Dhillon ਸੰਧ carry ਕਰੇ ਕਿਹੜਾ ਲੈਂਦਾ ਤੂੰ ਸੂਹ
ਆਈ ਮੱਥੇ ਵੱਲ ਆਪੇ ਫੇਰ ਪਹਿਚਾਣੂੰ ਪੁੱਤ ਤੂੰ
ਪਾਉਣਾ ਪੈਣਾ ਭਰ ਤੈਨੂੰ ਰੀਝ ਮੇਰੀ ਬੜੀ
ਲੰਡੂ ਆ ਤੂੰ ਲੰਡੂ ਖੜ੍ਹ ਭੈਣ ਤੇਰੀ ਗੱਧੀ
ਓਹ ਉੱਤਰੇਆ London, G-Wag ਬਾਹਰ ਖੜ੍ਹੀ
Just to be safe ਗੋਲੀ chamber 'ਚ ਚੜ੍ਹੀ
ਹੱਥ ਨਾ ਕੋਈ ਪਾਉਂਦਾ ਆ ਕਤੀੜ ਭੌਂਕੇ ਬੜੀ
Fuck fake friends ਸਾਲੇ ਐਵੇਂ ਜਾਨ ਸੜੀ
ਓਹ ਉੱਤਰੇਆ London, G-Wag ਬਾਹਰ ਖੜ੍ਹੀ
Just to be safe ਗੋਲੀ chamber 'ਚ ਚੜ੍ਹੀ
ਹੱਥ ਨਾ ਕੋਈ ਪਾਉਂਦਾ ਆ ਕਤੀੜ ਭੌਂਕੇ ਬੜੀ
Fuck fake friends ਸਾਲੇ ਐਵੇਂ ਜਾਨ ਸੜੀ