Holi Khed Ke
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਕਿੱਥੋਂ ਆ ਗਿਆ ਤੂੰ ਉੱਡਣਾ ਪਰਿੰਡ ਵੇ
ਕਿਹੜਾ ਦੱਸਤਾ ਸ਼ੌਕੀਨਾ ਤੇਰਾ ਪਿੰਡ ਵੇ
ਕਿੱਥੋਂ ਆ ਗਿਆ ਤੂੰ ਉੱਡਣਾ ਪਰਿੰਡ ਵੇ
ਕਿਹੜਾ ਦੱਸਤਾ ਸ਼ੌਕੀਨਾ ਤੇਰਾ ਪਿੰਡ ਵੇ
ਹੱਦ ਚੜ੍ਹਦੀ ਜਵਾਨੀ ਦੀ ਓਹ ਲੰਗਦੀ
ਸਰ੍ਹਣਾਵਾਂ ਜੈਣ ਦੱਸ ਕੇ
ਹੋਲੀ ਖੇਡ ਕੇ ਕਵਾਰੀ ਕੁੜੀ ਰੰਗ ਦੀ ਵੇ
ਸਰ੍ਹਣਾਵਾਂ ਜੈਣ ਦੱਸ ਕੇ
ਹੋਲੀ ਖੇਡ ਕੇ ਕਵਾਰੀ ਕੁੜੀ ਰੰਗ ਦੀ ਵੇ
ਸਰ੍ਹਣਾਵਾਂ ਜੈਣ ਦੱਸ ਕੇ
ਪਾ ਕੇ ਹੋਲੀ ਵਾਲੇ ਦਿਨ ਰੰਗ ਪਿਆਰ ਦਾ
ਦੂਰੋਂ ਸਹਿੰਦਾ ਹੁਸਨ ਤੇਰਾ ਮਰ੍ਹਦਾ
ਪਾ ਕੇ ਹੋਲੀ ਵਾਲੇ ਦਿਨ ਰੰਗ ਪਿਆਰ ਦਾ
ਦੂਰੋਂ ਸਹਿੰਦਾ ਹੁਸਨ ਤੇਰਾ ਮਰ੍ਹਦਾ
ਪਾਉ ਹੁਣ ਤਾਂ ਜ਼ਰੂਰ ਆਉਣਾ ਜਾਣਾ
ਗਭਰੂ ਗੁਵੰਦ ਪਿੰਡ ਦਾ
ਪੂਰਾ ਜਾ ਤੈਨੂੰ ਦੱਸ ਕੇ ਠਿਕਾਣਾ
ਗਭਰੂ ਗੁਵੰਦ ਪਿੰਡ ਦਾ
ਜਾ ਤੈਨੂੰ ਦੱਸ ਕੇ ਠਿਕਾਣਾ
ਗਭਰੂ ਗੁਵੰਦ ਪਿੰਡ ਦਾ
ਚਿੱਠ ਕਰਦਾ ਬੁੱਕਲੀ ਵਿੱਚ ਤੇਰੇ
ਮੈਂ ਝਿੱਕ ਪਾ ਪਿਆਰ ਦੀ ਪਰੀ
ਮੈਨੂੰ ਤੇਰੀ ਸੌਂ ਲੱਗੇ ਜੇ ਝੂਠ ਬੋਲਣ
ਤੂੰ ਸੱਚੀ ਮੁੱਚੀ ਲੱਗਦੀ ਪਰੀ
ਚਿੱਠ ਕਰਦਾ ਬੁੱਕਲੀ ਵਿੱਚ ਤੇਰੇ
ਮੈਂ ਝਿੱਕ ਪਾ ਪਿਆਰ ਦੀ ਪਰੀ
ਮੈਨੂੰ ਤੇਰੀ ਸੌਂ ਲੱਗੇ ਜੇ ਝੂਠ ਬੋਲਣ
ਤੂੰ ਸੱਚੀ ਮੁੱਚੀ ਲੱਗਦੀ ਪਰੀ
ਤੂੰ ਵੀ ਹਾਨੀਆਂ ਦੁ ਮੋੋਹੀਂ ਵਾਂਗੂੰ ਡੰਗਦੀ
ਤੂੰ ਵੀ ਹਾਨੀਆਂ ਦੁ ਮੋੋਹੀਂ ਵਾਂਗੂੰ ਡੰਗਦੀ
ਸਰ੍ਹਣਾਵਾਂ ਜੈਣ ਦੱਸ ਕੇ
ਹੋਲੀ ਖੇਡ ਕੇ ਕਵਾਰੀ ਕੁੜੀ ਰੰਗ ਦੀ ਵੇ
ਸਰ੍ਹਣਾਵਾਂ ਜੈਣ ਦੱਸ ਕੇ
ਹੋਲੀ ਖੇਡ ਕੇ ਕਵਾਰੀ ਕੁੜੀ ਰੰਗ ਦੀ ਵੇ
ਸਰ੍ਹਣਾਵਾਂ ਜੈਣ ਦੱਸ ਕੇ
ਮੱਲੋ ਮੱਲੀ ਤੂੰ ਮੁਸਾਫ਼ਰਾਂ ਦੇ ਪਿੰਡ ਦਾ
ਨੀ ਜਿੱਥੋਂ ਸਿੱਖਿਆ ਪੁੱਛਣਾ
ਕਿੱਥੋਂ ਸਿੱਖਿਆ ਛੱਲਣ ਨੂੰ ਅੱਗ ਲਾ ਕੇ
ਮਸ਼ਕਾਂ ਦਾ ਪਾ ਪੁੱਛਣਾ
ਮੱਲੋ ਮੱਲੀ ਤੂੰ ਮੁਸਾਫ਼ਰਾਂ ਦੇ ਪਿੰਡ ਦਾ
ਨੀ ਜਿੱਥੋਂ ਸਿੱਖਿਆ ਪੁੱਛਣਾ
ਕਿੱਥੋਂ ਸਿੱਖਿਆ ਛੱਲਣ ਨੂੰ ਅੱਗ ਲਾ ਕੇ
ਮਸ਼ਕਾਂ ਦਾ ਪਾ ਪੁੱਛਣਾ
ਹੰਜੂ ਪੀਣੇ ਤੇ ਪਾਉਂਗਾ ਗਮ ਖਾਣਾ
ਹੰਜੂ ਪੀਣੇ ਤੇ ਪਾਉਂਗਾ ਗਮ ਖਾਣਾ
ਓ ਗਭਰੂ ਗੁਵੰਦ ਪਿੰਡ ਦਾ
ਪੂਰਾ ਜਾ ਤੈਨੂੰ ਦੱਸ ਕੇ ਠਿਕਾਣਾ
ਗਭਰੂ ਗੁਵੰਦ ਪਿੰਡ ਦਾ
ਜਾ ਤੈਨੂੰ ਦੱਸ ਕੇ ਠਿਕਾਣਾ
ਗਭਰੂ ਗੁਵੰਦ ਪਿੰਡ ਦਾ
ਗੱਲਾਂ ਹੁੰਨੇ ਕਰੇ ਥੁੰਮਬੀਆਂ ਤੋਂ ਕੌੜੀਆਂ
ਫੇਰ ਕਦੋਂ ਹੋਇਆਂ ਮਿਠੀਆਂ
ਓ ਪਿੰਡ ਜਾ ਕੇ ਮੈਂ ਜ਼ਰੂਰ ਤੈਨੂੰ ਲਿਖ ਕੇ
ਨੀ ਗੱਲੀਆਂ ਕਰਾਂਗਾ ਚਿੱਠੀਆਂ
ਗੱਲਾਂ ਹੁੰਨੇ ਕਰੇ ਥੁੰਮਬੀਆਂ ਤੋਂ ਕੌੜੀਆਂ
ਫੇਰ ਕਦੋਂ ਹੋਇਆਂ ਮਿਠੀਆਂ
ਓ ਪਿੰਡ ਜਾ ਕੇ ਮੈਂ ਜ਼ਰੂਰ ਤੈਨੂੰ ਲਿਖ ਕੇ
ਨੀ ਗੱਲੀਆਂ ਕਰਾਂਗਾ ਚਿੱਠੀਆਂ
ਫੁੱਲ ਵਰਗੀ ਸੁਲੀ ਦੇ ਜਿੰਦ ਡੰਗਦੀ
ਫੁੱਲ ਵਰਗੀ ਸੁਲੀ ਦੇ ਜਿੰਦ ਡੰਗਦੀ
ਸਰ੍ਹਣਾਵਾਂ ਜੈਣ ਦੱਸ ਕੇ
ਹੋਲੀ ਖੇਡ ਕੇ ਕਵਾਰੀ ਕੁੜੀ ਰੰਗ ਦੀ ਵੇ
ਸਰ੍ਹਣਾਵਾਂ ਜੈਣ ਦੱਸ ਕੇ
ਹੋਲੀ ਖੇਡ ਕੇ ਕਵਾਰੀ ਕੁੜੀ ਰੰਗ ਦੀ ਵੇ
ਸਰ੍ਹਣਾਵਾਂ ਜੈਣ ਦੱਸ ਕੇ
ਓ ਬਿਲੋ ਮੜ੍ਹੀ ਵਾਲਾ ਭੱਟੀ ਤੈਨੂੰ ਵੇਖ ਕੇ
ਕਤੋਰੇ ਵਾਂਗੂੰ ਗਿਆ ਮੰਜੇਯਾ
ਪਹਿਲੀ ਮਿਲਨੀ ਚ ਮਨ ਮੇਰਾ ਮੋਹਲਿਆਂ
ਹੀਰ ਵਾਂਗੂੰ ਤੂੰ ਰਾਂਜੇਯਾ
ਓ ਬਿਲੋ ਮੜ੍ਹੀ ਵਾਲਾ ਭੱਟੀ ਤੈਨੂੰ ਵੇਖ ਕੇ
ਕਤੋਰੇ ਵਾਂਗੂੰ ਗਿਆ ਮੰਜੇਯਾ
ਪਹਿਲੀ ਮਿਲਨੀ ਚ ਮਨ ਮੇਰਾ ਮੋਹਲਿਆਂ
ਹੀਰ ਵਾਂਗੂੰ ਤੂੰ ਰਾਂਜੇਯਾ
ਲੈ ਗਿਆ ਹੀਰ ਨੂੰ ਵਿਆਹ ਕੇ ਸੈਦਾ ਕਾਨਾ
ਲੈ ਗਿਆ ਹੀਰ ਨੂੰ ਵਿਆਹ ਕੇ ਸੈਦਾ ਕਾਨਾ
ਗਭਰੂ ਗੁਵੰਦ ਪਿੰਡ ਦਾ
ਪੂਰਾ ਜਾ ਤੈਨੂੰ ਦੱਸ ਕੇ ਠਿਕਾਣਾ
ਗਭਰੂ ਗੁਵੰਦ ਪਿੰਡ ਦਾ
ਹੋਲੀ ਖੇਡ ਕੇ ਕਵਾਰੀ ਕੁੜੀ ਰੰਗ ਦੀ ਵੇ
ਸਰ੍ਹਣਾਵਾਂ ਜੈਣ ਦੱਸ ਕੇ
ਪੂਰਾ ਜਾ ਤੈਨੂੰ ਦੱਸ ਕੇ ਠਿਕਾਣਾ
ਗਭਰੂ ਗੁਵੰਦ ਪਿੰਡ ਦਾ
ਹੋਲੀ ਖੇਡ ਕੇ ਕਵਾਰੀ ਕੁੜੀ ਰੰਗ ਦੀ ਵੇ
ਸਰ੍ਹਣਾਵਾਂ ਜੈਣ ਦੱਸ ਕੇ
ਪੂਰਾ ਜਾ ਤੈਨੂੰ ਦੱਸ ਕੇ ਠਿਕਾਣਾ
ਗਭਰੂ ਗੁਵੰਦ ਪਿੰਡ ਦਾ