Skip to content
Lyric
Dive
Public playlists
My playlists
Search
Sign in
Ku Ku (bilal saeed)
Ans Bari
Popularity · Low
+
🇬🇧 English · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Bilal Saeed
Ayy, yo Zeus
Fateh
ਨੀ ਦੱਸਦੇ, ਕੀ ਲੁਕਾਇਆਂ ਈ?
ਅੱਖੀਆਂ ਵਿੱਚ ਬੰਦ ਕਰਕੇ
ਨੀ ਜੱਗ 'ਤੇ ਕਹਿਰ ਮਚਾਇਆ ਈ
ਅੱਖੀਆਂ ਨਾਲ ਗੱਲ ਕਰਕੇ
ਨੀ ਦੱਸਦੇ, ਕੀ ਲੁਕਾਇਆਂ ਈ?
ਅੱਖੀਆਂ ਵਿੱਚ ਬੰਦ ਕਰਕੇ
ਨੀ ਜੱਗ 'ਤੇ ਕਹਿਰ ਮਚਾਇਆ ਈ
ਅੱਖੀਆਂ ਨਾਲ ਗੱਲ ਕਰਕੇ
ਨੀ ਤੈਨੂੰ ਤੱਕਦੇ ਹੀ ਰਹਿਣੇ ਆ, ਕੁੱਝ ਕਹਿ ਨਾ ਪਾਉਣੇ ਆ
ਜਲਵਾ ਤੇਰਾ, ਉਫ਼, ਐ ਖ਼ੁਦਾ, ਦੱਸ ਮੈਨੂੰ, ਕੀ ਮੈਂ ਕਰਾਂ?
ਤੂੰ ਮੇਰੀ ਜਾਨਾਂ ਨੇੜੇ ਆ, ਤੇ ਮੈਥੋਂ ਦੂਰ ਜਾਵੀਂ ਨਾ
ਤੂੰ ਮੇਰੀ ਜਾਨਾਂ ਨੇੜੇ ਆ, ਮੈਥੋਂ ਦੂਰ ਜਾਵੀਂ...
I'm out in U.K., she sitting at home
And I'm hoping it's her every time I hear my phone
Most time it isn't, girl you got me wishing
Writing these verses with hopes that you listen
Couldn't be the love so now we I chatting
(Talking about all the things that could've happened)
Where we could've been and where we could've gone
And now I'm just sitting back singing this song like, song like
All out, drop that
ਜਦੋਂ ਦਾ ਤੱਕਿਆਂ ਤੈਨੂੰ, ਹੋਸ਼ ਨਾ ਕੁੱਝ ਵੀ ਮੈਨੂੰ
ਕੀਤੇ ਵੀ ਚੈਨ ਨਈਂ ਮਿਲ ਦਾ, ਨੀ ਕਰ ਕੁੱਝ ਮੇਰੇ ਦਿਲ ਦਾ
ਮੈਂ ਜਾਵਾਂ ਕਿਹੜੇ ਪਾਸੇ? ਮਾਰ ਗਏ ਤੇਰੇ ਹਾਸੇ
ਨੀ ਨੈਣਾਂ ਨਾਲ ਪੀਲਾ ਕੇ, ਨੀ ਸਾਨੂੰ ਮਾਰ ਮੁਕਾ ਕੇ
ਤੂੰ ਦੂਰ ਜਾਵੀਂ ਨਾ, ਮੁੱਖੜਾ ਲੁਕਾਵੀ ਨਾ
ਜਲਵਾ ਤੇਰਾ, ਉਫ਼, ਐ ਖ਼ੁਦਾ, ਦੱਸ ਮੈਨੂੰ, ਕੀ ਮੈਂ ਕਰਾਂ?
ਤੂੰ ਮੇਰੀ ਜਾਨਾਂ ਨੇੜੇ ਆ, ਮੈਥੋਂ ਦੂਰ ਜਾਵੀਂ ਨਾ
ਤੂੰ ਮੇਰੀ ਜਾਨਾਂ ਨੇੜੇ ਆ, ਤੇ ਮੈਥੋਂ ਦੂਰ ਜਾਵੀਂ ਨਾ
Yeah, yeah, yeah
You standing over there you should be right here
She playing hard to get rolling fingers in her hair
ਯਾਰ ਇਹਨੂੰ ਕਹਿ ਦੋ, "ਮੈਨੂੰ ਐਨਾ ਨਾ ਛੇੜੇ"
ਦੂਰ ਦੇ ਇਸ਼ਾਰੇ ਭਰਾਵੇ ਨਾ ਸਾਡੇ ਨੇੜੇ
Yeah, so what's up with your plans, girl?
Is you ready for a real man, girl?
If so then you should let me know
Imma' take it to a place that you never been before, huh!
You ready, let's go
ਸੰਭਾਲੋਂ ਮੈਨੂੰ ਆਕੇ, ਯਾ ਰੋਕੋ ਇਹਨੂੰ ਜਾਕੇ
ਨਜ਼ਰ ਦੇ ਤੀਰ ਨਾ ਮਾਰੇ, ਨਾ ਦੂਰੋਂ ਕਰੇ ਇਸ਼ਾਰੇ
ਕੀਤੇ ਮੈਂ ਮਰ ਨਾ ਜਾਵਾਂ, ਹਾਏ, ਕੁੱਝ ਕਰ ਨਾ ਜਾਵਾਂ
ਨੀ ਲੁੱਟ ਗਏ ਤੂੰ ਮੁਟਿਆਰੇ, ਨੀ ਲਾਕੇ ਸਾਨੂੰ ਲਾਰੇ
ਤੂੰ ਦੂਰ ਜਾਵੀਂ ਨਾ, ਮੁੱਖੜਾ ਲੁਕਾਵੀ ਨਾ
ਜਲਵਾ ਤੇਰਾ, ਉਫ਼, ਐ ਖ਼ੁਦਾ, ਦੱਸ ਮੈਨੂੰ, ਕੀ ਮੈਂ ਕਰਾਂ?
ਤੂੰ ਮੇਰੀ ਜਾਨਾਂ ਨੇੜੇ ਆ, ਮੈਥੋਂ ਦੂਰ ਜਾਵੀਂ ਨਾ
ਤੂੰ ਮੇਰੀ ਜਾਨਾਂ ਨੇੜੇ ਆ, ਤੇ ਮੈਥੋਂ ਦੂਰ ਜਾਵੀਂ ਨਾ