Skip to content
Lyric
Dive
Public playlists
My playlists
Search
Sign in
Vail
Mankirt Aulakh
,
Nimrat Khaira
Popularity · High
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
I don't wanna fall in love
I don't wanna fall in love
ਜਿਹੜਾ ਲੱਭਿਆ, ਐਨਾ ਵੀ ਮਾੜਾ ਨਹੀਂ
ਮੈਨੂੰ ਲੋੜ ਨਹੀਓਂ ਲੰਮੀਆਂ car'an ਦੀ
ਹੋ, ਜਿਹੜਾ ਲੱਭਿਆ, ਐਨਾ ਵੀ ਮਾੜਾ ਨਹੀਂ
ਮੈਨੂੰ ਲੋੜ ਨਹੀਓਂ ਲੰਮੀਆਂ car'an ਦੀ
ਲੋਕਾਂ ਲਈ ਸ਼ਰਾਬੀ ਹੋਣੈ, ਪਾਗਲ ਵੀ ਹੋਏਗਾ
ਨਾਕਾਮਿਆਬ ਬੰਦਿਆਂ 'ਚ ਸ਼ਾਮਲ ਵੀ ਹੋਏਗਾ
ਨੀ ਜੀਹਦੇ ਵਿੱਚ ਵੈਲ ਕੋਈ ਨਾ
ਹੋ, ਐਸਾ ਜੱਟਾਂ ਦਾ ਤੂੰ ਪੁੱਤ ਦੱਸ ਕਿਹੜਾ
ਨੀ ਹੌਲ਼ੀ-ਹੌਲ਼ੀ ਵੈਲ ਛੱਡ ਜਾਊ
ਆਪੇ ਛੱਡ ਜਾਊ ਜਵਾਈ ਮਾਏ ਤੇਰਾ
ਨੀ ਹੌਲ਼ੀ-ਹੌਲ਼ੀ ਵੈਲ ਛੱਡ ਜਾਊ
ਆਪੇ ਛੱਡ ਜਾਊ ਜਵਾਈ ਮਾਏ ਤੇਰਾ
ਸੌਂਹ ਖਾ ਕੇ ਮੇਰੀ ਉਹਨੇ ਵੈਲਪੁਣਾ ਛੱਡਤਾ
ਨੀ ਜੱਟ ਪੱਕਾ ਐ ਨੀ ਅੰਮੀਏ ਜੁਬਾਨ ਦਾ
ਹੌਲ਼ੀ-ਹੌਲ਼ੀ case ਜੇ ਨਿਬੇੜੀ ਜਾਂਦਾ ਆ
ਉਹਨੂੰ ਵੀ ਫ਼ਿਕਰ ਆ ਰਕਾਨ ਦਾ
ਨੀ ਸੌਂਹ ਖਾ ਕੇ ਮੇਰੀ ਉਹਨੇ ਵੈਲਪੁਣਾ ਛੱਡਤਾ
ਨੀ ਜੱਟ ਪੱਕਾ ਐ ਨੀ ਅੰਮੀਏ ਜੁਬਾਨ ਦਾ
ਹੌਲ਼ੀ-ਹੌਲ਼ੀ case ਜੇ ਨਿਬੇੜੀ ਜਾਂਦਾ ਆ
ਉਹਨੂੰ ਵੀ ਫ਼ਿਕਰ ਆ ਰਕਾਨ ਦਾ
ਹੋ, ਜੱਟਾਂ ਦਾ ਆ ਪੁੱਤ, ਥੋੜ੍ਹਾ rude ਜਿਹਾ ਤਾਂ ਹੋਏਗਾ
ਸ਼ਹਿਰ ਐ ਬਠਿੰਡਾ, attitude ਜਿਹਾ ਤਾਂ ਹੋਏਗਾ
ਨੀ ਮੇਰੇ ਬਿਣ ਜੀਅ ਨਹੀਂ ਲਾਉਂਦਾ
ਨਾ ਹਵਾਲਾਤਾਂ ਕੋਲੋਂ ਡਰਦਾ ਸੀ ਜਿਹੜਾ
ਨੀ ਹੌਲ਼ੀ-ਹੌਲ਼ੀ ਵੈਲ ਛੱਡ ਜਾਊ
ਆਪੇ ਛੱਡ ਜਾਊ ਜਵਾਈ ਮਾਏ ਤੇਰਾ
ਨੀ ਹੌਲ਼ੀ-ਹੌਲ਼ੀ ਵੈਲ ਛੱਡ ਜੂ
ਆਪੇ ਛੱਡ ਜਾਊ ਜਵਾਈ ਮਾਏ ਤੇਰਾ
ਅੰਮੀਏ, ਨੀ ਸੁਣ, ਅੰਮੀਏ
ਅੰਮੀਏ, ਨੀ ਸੁਣ, ਅੰਮੀਏ
ਨੀ ਮੈਨੂੰ ਤੂੰ ਵਿਆਹ ਦੇ ਜੱਟ ਨਾ'
ਗੱਲ ਸਿਰੇ ਲਾ ਦੇ ਜੱਟ ਨਾ'
ਜਿੰਦ ਮੁੱਕਣ 'ਤੇ ਆਈ ਹੋਈ ਐ
ਜਿੰਦ ਮੁੱਕਣ 'ਤੇ ਆਈ ਹੋਈ ਐ
ਨੀ ਹਾਏ ਕਿਵੇਂ ਜੱਟ ਛੱਡਦਾਂ?
ਨੀ ਕਿਵੇਂ Shree Brar ਛੱਡਦਾਂ?
ਮੈਂ ਤਾਂ ਮੁੰਦਰੀ ਵਟਾਈ ਹੋਈ ਐ
ਨੀ ਮੈਂ ਮੁੰਦਰੀ ਵਟਾਈ ਹੋਈ ਐ
ਕੱਬਾ ਜਿਹਾ ਜੱਟ ਸੀ ਉਹ, ਅੰਮੀਏ
ਅਜਕਲ ਚਲਦੈ ਪਿਆਰ ਨਾ'
ਨਾਲ਼-ਨਾਲ਼ ਮੈਨੂੰ ਹੁਣ ਰੱਖਦੈ
Load ਰਹਿੰਦਾ ਸੀ ਜੋ ਕਦੇ ਹਥਿਆਰ ਨਾ'
ਹੋ, ਉਹਨੇ ਅੱਖਾਂ ਬੰਦ ਕਰ ਮੇਰਾ ਹੱਥ ਲਿਆ ਫ਼ੜ ਨੀ
ਹੋਕੇ ਮੈਥੋਂ ਦੂਰ ਕਿਤੇ ਜਾਵੇ ਨਾ ਉਹ ਮਰ ਨੀ
ਜਦੋਂ ਨਾ ਮੈਨੂੰ ਉਹ ਦਿਸਦਾ
ਹੋ ਜਾਏ ਹਰ ਪਾਸੇ ਅੰਮੀਏ ਹਨੇਰਾ
ਹੌਲ਼ੀ-ਹੌਲ਼ੀ, ਹੌਲ਼ੀ-ਹੌਲ਼ੀ ਵੈਲ ਛੱਡ ਜਾਊ
ਆਪੇ ਛੱਡ ਜਾਊ ਜਵਾਈ ਮਾਏ ਤੇਰਾ
ਹੌਲ਼ੀ-ਹੌਲ਼ੀ, ਹੌਲ਼ੀ-ਹੌਲ਼ੀ ਵੈਲ ਛੱਡ ਜਾਊ
ਆਪੇ ਛੱਡ ਜਾਊ ਜਵਾਈ ਮਾਏ ਤੇਰਾ