Skip to content
Lyric
Dive
Public playlists
My playlists
Search
Sign in
Always & Forever (Naal Ve)
Jonita Gandhi
Popularity · Moderate
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
(Jonita, Jonita)
ਜਦੋਂ ਦੇਖਿਆ ਤੈਨੂੰ ਨਿਕਲੀ ਵੇ ਜਾਣ ਮੇਰੀ
ਬਸ ਓਸੇ ਹੀ ਦਿਨ ਤੋਂ ਹੋ ਗਈ ਸੀ ਮੈਂ ਤੇਰੀ
ਜੀਅ ਕਰਦਾ ਐ, ਤੈਨੂੰ ਲੁਕਾ ਕੇ ਮੈਂ ਰੱਖਾਂ
ਦਿਲ ਵਾਲੇ ਸ਼ੀਸ਼ੇ 'ਚ ਛੁਪਾ ਕੇ ਰੱਖਾਂ
Always and forever
Never leave you, never, whoa-oh
Always and forever
I won't leave you, never, whoa-oh
जहाँ भी जाएगा, मुझको ही पाएगा
ਮੈਂ ਤੇਰੇ ਨਾਲ਼-ਨਾਲ਼ ਵੇ, ਤੇਰੇ ਨਾਲ਼-ਨਾਲ਼ ਵੇ
जहाँ तू जाएगा, मुझको ही पाएगा
ਤੇਰੇ ਨਾਲ਼-ਨਾਲ਼ ਵੇ, ਤੇਰੇ ਨਾਲ਼-ਨਾਲ਼ ਵੇ
ਸੁੱਖਾਂ ਸੁੱਖ-ਸੁੱੱਖ ਅਸੀ, ਚੰਨਾ, ਤੈਨੂੰ ਪਾਇਆ
ਇੱਕ-ਇੱਕ ਪਲ ਵਾਂਗ ਸਾਡੀਆਂ ਲੰਘਾਇਆ
ਤੇਰਿਆ ਖ਼ਿਆਲਾਂ ਮੈਨੂੰ ਰਾਤਾਂ ਨੂੰ ਜਗਾਇਆ
ਮੇਰੇ ਵਾਸਤੇ ਤੈਨੂੰ ਰੱਬ ਨੇ ਬਣਾਇਆ
ਕਰੂੰ ਹੁਣ ਚਾਹ ਪੂਰੇ ਰਹਿ ਗਈ ਸੀ ਜੋ ਅਧੂਰੇ
ਤੇਰੇ ਨਾਲ਼-ਨਾਲ਼, ਰਾਂਝਣਾ
Always and forever
I won't leave you, never, whoa-oh
जहाँ भी जाएगा, मुझको ही पाएगा
ਮੈਂ ਤੇਰੇ ਨਾਲ਼-ਨਾਲ਼ ਵੇ, ਤੇਰੇ ਨਾਲ਼-ਨਾਲ਼ ਵੇ
जहाँ तू जाएगा, मुझको ही पाएगा
ਤੇਰੇ ਨਾਲ਼-ਨਾਲ਼ ਵੇ, ਤੇਰੇ ਨਾਲ਼-ਨਾਲ਼ ਵੇ
ਨਾਲ਼-ਨਾਲ਼ ਵੇ
ਨਾਲ਼ ਵੇ, ਨਾਲ਼ ਵੇ
ਨਾਲ਼-ਨਾਲ਼ ਵੇ, ਨਾਲ਼ ਵੇ