Skip to content
Lyric
Dive
Public playlists
My playlists
Search
Sign in
Gang Life
Gur Sidhu
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Gur Sidhu Music
Team Brown Town
ਹੋ ਚੰਦਰੀ ਜਵਾਨੀ, ਚੜ੍ਹ ਜੱਟ ਉੱਤੇ ਆਈ ਏ
ਕੱਲ ਹੀ ਤਾਂ Lambo, ਹਾਲੇ ਨਵੀਂ ਹੀ ਕਢਾਈ ਏ
ਕਰ ਲਈ ਆ load full, ਦਾਰੂ ਤੇ ਬੰਦੂਕਾਂ ਨਾਲ
Gang Life ਬਿੱਲੋ, ਕਿੱਥੇ ਚੱਲਦੀ ਮਾਸ਼ੂਕਾਂ ਨਾਲ
Gang Life ਬਿੱਲੋ, ਕਿੱਥੇ ਚੱਲਦੀ ਮਾਸ਼ੂਕਾਂ ਨਾਲ
Gang Life ਬਿੱਲੋ
ਹੋ ਦਿਲਾ ਤੋਂ ਦਲੇਰ, ਬਹੁਤ ਗੰਨਾ ਦੀਆਂ ਨਸਲਾਂ
ਵੈਰ ਨੂੰ ਕਮਾਉਂਦੇ, ਜੱਟ ਵਾਉਂਦੇ ਜਿਵੇਂ ਫਸਲਾਂ
ਹੋ 5-5 ਇੰਚ ਡੂੰਘੇ, ਰੌਂਦ ਦਿੰਦੇ ਤੁੰਨ ਨੀ
ਹੋ ਇੱਕੋ ਸਾਹ ਚ ਚੱਲੀ ਜਾਂਦਾ, ਰੱਖਿਆ ਜੋ ਅਸਲਾ
ਹੋ ਨਵੇਂ ਨਵੇਂ ਵੈਲੀ ਸਾਲ਼ੇ, ਡਰ ਜਾਂਦੇ ਕੁੱਕਾਂ ਨਾਲ
ਹੋ Gang Life ਬਿੱਲੋ, ਕਿੱਥੇ ਚੱਲਦੀ ਮਾਸ਼ੂਕਾਂ ਨਾਲ
Gang Life ਬਿੱਲੋ, ਕਿੱਥੇ ਚੱਲਦੀ ਮਾਸ਼ੂਕਾਂ ਨਾਲ
Gang Life ਬਿੱਲੋ
ਹੋ ਆਮ ਜਿਹੀ ਕਤਾਰ ਚ ਨਾ, ਤੁਰੇ ਜੱਟ young ਨੀ
ਪੁਲਿਸ ਨੂੰ ਭਾਲ਼, ਮੁੰਡਾ ਨੱਡੀਆਂ ਦੀ ਮੰਗ ਨੀ
ਹੋ risk ਤੇ life ਚੱਲੇ, ਸਿਰਾ ਸਿਰਾ ਯਾਰ ਨੇ
ਬਾਘੀਆਂ ਦੇ ਖ਼ੂਨ ਬਿੱਲੋ, ਸੌਖੇ ਨਹੀਓ ਠਾਰਨੇ
ਮੌਤ ਦੇ ਵਪਾਰੀ, ਦਿਨ ਕਰਦੇ ਨੀ ਦੁੱਖਾਂ ਨਾਲ
Gang Life ਬਿੱਲੋ, ਕਿੱਥੇ ਚੱਲਦੀ ਮਾਸ਼ੂਕਾਂ ਨਾਲ
Gang Life ਬਿੱਲੋ, ਕਿੱਥੇ ਚੱਲਦੀ ਮਾਸ਼ੂਕਾਂ ਨਾਲ
Gang Life ਬਿੱਲੋ
Jassa!
ਹੋ ਸੋਖਾ ਨਹੀਓ ਜ਼ੋਰ ਚਲਾਉਣਾ, ਦਾਹ ਤੇ ਲਾਉਂਦੇ ਜਾਣ ਕੁੜੇ
ਘਰ ਤੋ ਤੁਰਦੇ ਪੁੱਤ ਬੇਗ਼ਾਨੇ, ਭਿੜਦੇ ਨੇ ਜੌ ਸਾਨ ਕੁੜੇ
ਹਾਣ ਕੁੜੇ, ਪਰਵਾਨ ਕੁੜੇ, ਮਾੜੇ ਨੇ ਭੁਗਤਾਨ ਕੁੜੇ
ਸਿਰ ਕੜਵੇਂ ਜ਼ੇ ਯਾਰ Dhillon ਦੇ, ਜਾਣੀ ਨਾ ਅਨਜਾਣ ਕੁੜੇ
ਓਏ ਅਨਖ ਦਲੇਰੀ ਸੱਟ ਨਾ ਮਿਲਦੀ
ਓਏ ਅਨਖ ਦਲੇਰੀ ਸੱਟ ਨਾ ਮਿਲਦੀ, ਮੰਗੀਆਂ ਜਾਂਦੀਆਂ ਸੁੱਖਾਂ ਨਾ
ਹੋ Gang Life ਬਿੱਲੋ, ਕਿੱਥੇ ਚੱਲਦੀ ਮਾਸ਼ੂਕਾਂ ਨਾਲ
Gang Life ਬਿੱਲੋ, ਕਿੱਥੇ ਚੱਲਦੀ ਮਾਸ਼ੂਕਾਂ ਨਾਲ
Gang Life ਬਿੱਲੋ
ਹੋ ਮਿਲੇ ਨੇ ਜਮਾਂਦਰੂ ਜੌ, ਚੱਲੀ ਜਾਂਦੇ ਵੈਰ ਨੀ
ਕੀ ਆ ਸਾਡੇ ਨੇਫ਼ਿਆਂ ਚ, ਜਾਣਦਾ ਏ ਸ਼ਹਿਰ ਨੀ
ਹੋ ਰੰਗ ਵੈਲਪੁਣੇ ਵਾਲਾ, ਕੱਚਾ ਕਦੇ ਲਾਇੰਦਾ ਨੀ
ਮਾਫ਼ੀਆ style ਜੀਹਦੇ ਰੱਗਾ ਵਿੱਚ ਰਹਿੰਦਾ ਨੀ
ਸਾਰਾ ਜੱਗ ਹੁੰਦਾ ਵੈਲੀ ਜੇਰੇ, ਲਗਦੇ ਜ਼ੇ ਰੁੱਖਾਂ ਨਾਲ
ਹੋ Gang Life ਬਿੱਲੋ, ਕਿੱਥੇ ਚੱਲਦੀ ਮਾਸ਼ੂਕਾਂ ਨਾਲ
Gang Life ਬਿੱਲੋ, ਕਿੱਥੇ ਚੱਲਦੀ ਮਾਸ਼ੂਕਾਂ ਨਾਲ
Gang Life ਬਿੱਲੋ