Skip to content
Lyric
Dive
Public playlists
My playlists
Search
Sign in
Haal Mittra
Simiran Kaur Dhadli
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Desi Trap make me a bang
ਸੁਣਿਆ ਮੈ ਰੰਗ ਤੇਰਾ ਪੀਲਾ ਹੋਗਿਆ, ਹੋਇਆ ਫਿਰਦਾ ਏ ਆਲ ਮਾਲ ਮਿੱਤਰਾ
ਕਰਮਾ ਦਾ ਫਲ ਤੇਰਾ ਪੱਕਿਆ ਪਿਆ, ਫੱਕਰਾ ਨਾਲ ਚੱਲੀ ਸੀ ਤੂ ਚਾਲ ਮਿੱਤਰਾ
ਧੋਖੇ ਤੇਰੇ ਵਿੱਚ ਐਨੀ ਜਾਨ ਕਿੱਥੇ ਸੀ, ਸਕਿਆ ਹਿੱਲਾ ਨਾ ਮੇਰਾ ਬਾਲ ਮਿੱਤਰਾ
ਦਿਨੋਂ ਦਿਨ ਜੱਟੀ ਦੇਖ ਜਾਂਦੀ ਨਿੱਖਰੀ, ਤੂ ਦੱਸ ਤੇਰਾ ਕੀ ਐ ਹਾਲ ਮਿੱਤਰਾ?
ਤੂ ਦੱਸ ਤੇਰਾ ਕੀ ਐ ਹਾਲ ਮਿੱਤਰਾ?
ਤੂ ਦੱਸ ਤੇਰਾ ਕੀ ਐ ਹਾਲ ਮਿੱਤਰਾ?
ਜਹਾਜਾਂ ਦੀਆ ਸੈਰਾ ਕਰਵਾਈਆ ਕੀਨੇ ਜੱਟੀ ਨੇ
ਮੂੰਦੀਆ 'ਤੇ ਗਾਨੀਆ ਦਵਾਈਆ ਕੀਨੇ ਜੱਟੀ ਨੇ
ਲਾਉਣੀਆ ਸ਼ੋਕਿਨਿਆ ਸਿਖਾਈਆਂ ਕੀਨੇ ਜੱਟੀ ਨੇ
ਆਖਰਾ ਨੂੰ ਤੋਮਤਾ ਲਵਾਈਆ ਕੀਨੇ ਜੱਟੀ ਨੇ
ਓ ਗੰਦ ਖਾਣ ਵਾਲੇ ਖੰਡ ਕਿੱਥੇ ਖਾਉਂਦੇ ਨੇ
ਮੁੱਕਦੀ ਏ ਗੱਲ that's all ਮਿੱਤਰਾ
ਦਿਨੋਂ ਦਿਨ ਜੱਟੀ ਦੇਖ ਜਾਂਦੀ ਨਿੱਖਰੀ
ਤੂ ਦੱਸ ਤੇਰਾ ਕੀ ਐ ਹਾਲ ਮਿੱਤਰਾ?
ਤੂ ਦੱਸ ਤੇਰਾ ਕੀ ਐ ਹਾਲ ਮਿੱਤਰਾ?
ਤੂ ਦੱਸ ਤੇਰਾ ਕੀ ਐ ਹਾਲ ਮਿੱਤਰਾ?
ਮੇਰੇ ਜਿਹੀ ਤੇਰੇ ਨੇੜੇ-ਤੇੜੇ ਇੱਕ ਵੀ ਨਹੀਂ ਕੇਰਾ ਝਾਤੀ ਮਾਰ
ਬੋਲ ਤੇਰੇ ਜਹੇ ਕਿੰਨੇ ਕੱਠੇ ਕਰਾ ੩੬ ਕੇ ੩੬ ਹਜ਼ਾਰ?
ਤੇਥੋ ਛੁੱਟਿਆ ਕਿ ਖਹਿੜਾ, ਲੱਗੇ ਹੋਈ ਅਜ਼ਾਦ ਮੈ
ਤੈਨੂੰ ਸੀ ਪੁਲੇਖਾ ਸ਼ਾਇਦ ਹੋਜੂ ਬਰਬਾਦ ਮੈ
ਦੇਖ-ਦੇਖ ਉੱਤੇ ਨੂੰ graph ਦੇਖ ਜਾਂਦਾ ਮੇਰਾ
ਹਿਸਾਬ ਨੀ note'ਆ ਦਾ ਕਿੰਨੇ ਛਾਪੇ ਤੇਰੇ ਬਾਅਦ ਮੈ
ਖੁਦ ਨੂੰ ਸੀ ਭੌਂਕੇ ਰਜਵਾੜੇ ਦੱਸਦੇ, ਵਾਹ ਪਿਆ ਨਿਕਲੇ ਕੰਗਾਲ ਮਿੱਤਰਾ
ਦਿਨੋਂ ਦਿਨ ਜੱਟੀ ਦੇਖ ਜਾਂਦੀ ਨਿੱਖਰੀ
ਤੂ ਦੱਸ ਤੇਰਾ ਕੀ ਐ ਹਾਲ ਮਿੱਤਰਾ?
ਤੂ ਦੱਸ ਤੇਰਾ ਕੀ ਐ ਹਾਲ ਮਿੱਤਰਾ?
ਤੂ ਦੱਸ ਤੇਰਾ ਕੀ ਐ ਹਾਲ ਮਿੱਤਰਾ?
ਜੱਟੀ ਨਿੱਖਰੀ ਜਾਂਦੀ ਐ, ਗੁੱਡੀ ਸਿਖਰਿ ਜਾਂਦੀ ਐ
ਝੰਡੇ ਗੱਡ ਦੀ ਜਾਂਦੀ ਏ, ਕੰਡੇ ਕੱਢ ਦੀ ਜਾਂਦੀ ਏ
ਮੇਰੀ ਨੇੜੇ ਹੋਕੇ ਸੁਣੇ, ਮੇਤੇ ਰੱਬ ਮੇਹਰਬਾਨ
ਮੁਖੋ ਕੱਢਾ ਜੋ ਹੋ ਜਾਵੇ, ਮੇਰੀ ਏਹੋਜੀ ਜ਼ੁਬਾਨ
ਮੇਰੀ ਇਹ ਹੀ ਹੈ ਦੁਆ ਤੈਨੂੰ ਤੇਰੇ ਜੇਹੀ ਮਿਲੇ ਕੋਈ
ਨਾ ਹੀ ਮੈਨੂੰ ਸ਼ਿਕਵਾ ਨਾ ਤੇਰੇ ਨਾਲ ਗਿੱਲਾ ਕੋਈ
ਧੰਨਵਾਦ ਤੇਰਾ ਮੈਨੂੰ ਮੇਰਾ ਨਾ ਮਿਲਾਉਣ ਲਈ
I deserve way better, ਮੈਨੂੰ ਸ਼ੀਸ਼ਾ ਦਿਖਾਉਣ ਲਈ
ਕੌਡੀਆਂ ਦੇ ਪਿੱਛੇ ਲੱਗ ਹੀਰਾ ਤੂ ਗਵਾ ਲਿਆ
ਬੱਸ ਏਸੇ ਗੱਲ ਦਾ ਮਲਾਲ ਮਿੱਤਰਾ
ਦਿਨੋਂ ਦਿਨ ਜੱਟੀ ਦੇਖ ਜਾਂਦੀ ਨਿੱਖਰੀ
ਤੂ ਦੱਸ ਤੇਰਾ ਕੀ ਐ ਹਾਲ ਮਿੱਤਰਾ?
ਤੂ ਦੱਸ ਤੇਰਾ ਕੀ ਐ ਹਾਲ ਮਿੱਤਰਾ?
ਤੂ ਦੱਸ ਤੇਰਾ ਕੀ ਐ ਹਾਲ ਮਿੱਤਰਾ?
ਲੋਕਾ ਦੀ ਤਾਂ ਕੁੱਤੀ ਚੋਰਾ ਨਾਲ ਰਲਦੀ ਐ
ਸਾਡੀ ਕੁੱਤੀ ਈ ਚੋਰ ਨਿਕਲੀ
Desi Trap make me a bang