Skip to content
Lyric
Dive
Public playlists
My playlists
Search
Sign in
What We Do (Official Music Video) - Jxggi
Sickboi
,
Jxggi
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Haan, Jxggi!
Let's do it, man!
Sickboi (hurr)
(ਪੁੱਛੇਂ ਤੂੰ ਸਾਡੇ ਤੋਂ ਵਾਰ-ਵਾਰ ਨੀ)
(ਸਾਡਾ ਕੀ ਕਾਰੋਬਾਰ ਨੀ?)
(Whoo, whoo)
(ਪੁੱਛੇਂ ਤੂੰ ਸਾਡੇ ਤੋਂ ਵਾਰ-ਵਾਰ ਨੀ)
(ਸਾਡਾ ਕੀ ਕਾਰੋਬਾਰ ਨੀ?)
(Yeah, yeah, hurr, ਹੋ)
ਹੋ, ਪੁੱਛੇ ਤੂੰ ਸਾਡੇ ਤੋਂ ਵਾਰ-ਵਾਰ ਨੀ
ਸਾਡਾ ਕੀ ਕਾਰੋਬਾਰ ਨੀ?
ਧੌਣਾਂ 'ਚੋਂ ਕਿਲ੍ਹੇ ਕੱਢ ਕੇ ਮੁੜੀ ਦਾ, ਬਿੱਲੋ
ਗੱਲਾਂ ਦੇ ਬਣਾਏ ਕਦੇ ਮਹਿਲ ਨਹੀਂ
ਕਰੀ ਦੀ ਅਸੀਂ ਪਹਿਲ ਨਹੀਂ
ਕਦੇ ਨਹੀਂ ਦੂਜ ਛੱਡ ਕੇ ਮੁੜੀ ਦਾ, ਬਿੱਲੋ
ਗੱਲ ਮੈਂ ਸੁਣਾਵਾਂ ਰੱਬ ਲੱਗਦੀ
ਮੇਰੇ 'ਤੇ ਅੱਖ ਸਭ ਦੀ
ਮੈਂ ਕੀਤਾ ਜਦੋਂ ਵਾਰ ਇਹਨਾਂ ਝੱਲਣਾ ਨਹੀਂ
ਵੱਸ ਦੀ ਨਹੀਂ ਗੱਲ ਇਹ ਹਰੇਕ ਦੇ
ਨੇ ਦੂਰੋਂ ਮੈਨੂੰ ਦੇਖਦੇ
'ਤੇ ਚਾਹੁੰਦੇ ਵਿੱਚੋਂ ਮੇਰੇ ਵਾਂਗੂੰ ਚੱਲਣਾ ਨੀ
ਪੱਲੇ ਆ ਬਥੇਰਾ ਕੁਝ ਯਾਰ ਦੇ
ਅਸੀਂ ਨਹੀਂ ਫੜ੍ਹਾਂ ਮਾਰਦੇ
ਨਾ ਇਹਨਾਂ ਵਾਂਗੂੰ ਮਾਰਦੇ ਆਂ ਸ਼ੇਖੀਆਂ ਨੀ
ਸਾਡੇ ਹੁੰਦੇ ਆਏ, ਕਿਵੇਂ ਝੱਲ ਗਏ?
ਜਵਾਕ ਸੀ ਜੋ ਕੱਲ੍ਹ ਦੇ
ਇਹਨਾਂ ਤੋਂ ਗੱਲਾਂ ਜਾਂਦੀਆਂ ਨਾ ਦੇਖੀਆਂ ਨਹੀਂ
ਲੌਂਡੇ ਬੜੇ ਲਾਉਂਦੇ ਭਾਵੇਂ ਜੋਰ ਨੀ
ਇਹ ਸਾਰੀ ਚਿੰਦੀ-ਚੋਰ ਨੀ
ਝੱਕ 'ਚ ਆ ਕੇ ਕਰਦੇ ਨੇ ਟਿੱਚਰਾਂ ਨੀ
ਚਾਹੁੰਦੇ ਮੇਰੇ ਸਿਰੋਂ ਮੀਲ ਤੋਰਨੀ
ਬਣਾਉਂਦੇ ਗੱਲਾਂ ਹੋਰ ਨੀ
ਇਹ ਪਹਿਲਾਂ ਸਾਲ਼ੇ ਭਾਲਦੇ ਸੀ feature'ਆਂ ਨੀ (ooh, ooh)
ਕਰਕੇ ਆਵਾਜਾਂ ਛੱਡੂੰ ਗੂੰਗੀਆਂ
ਜੜਾਂ ਨੇ ਬਹੁਤ ਡੂੰਘੀਆਂ
ਇਹ ਜਿਹੜੀਆਂ ਵੀ ਫਿਰਦੇ ਨੇ ਪੱਟਣੇ ਨੂੰ
ਹੋਣੀਆਂ ਨੇ ਇਹਨਾਂ ਦੀਆਂ ਹਾਨੀਆਂ
ਨੇ ਸਾਡੇ 'ਤੇ ਜਵਾਨੀਆਂ
ਅਸੀਂ ਫੇ' ਕਿਹੜਾ ਰੱਖੀਆਂ ਨੇ ਚੱਟਣੇ ਨੂੰ?
ਪੁੱਛੇ ਤੂੰ ਸਾਡੇ ਤੋਂ ਵਾਰ-ਵਾਰ ਨੀ
ਸਾਡਾ ਕੀ ਕਾਰੋਬਾਰ ਨੀ?
ਧੌਣਾਂ 'ਚੋਂ ਕਿਲ੍ਹੇ ਕੱਢ ਕੇ ਮੁੜੀਦਾ, ਬਿੱਲੋ
ਗੱਲਾਂ ਦੇ ਬਣਾਏ ਕਦੇ ਮਹਿਲ ਨਹੀਂ
ਕਰੀ ਦੀ ਅਸੀਂ ਪਹਿਲ ਨਹੀਂ
ਕਦੇ ਨਹੀਂ ਦੂਜ ਛੱਡ ਕੇ ਮੁੜੀ ਦਾ, ਬਿੱਲੋ
ਹੋ, ਸਾਡੇ ਕੋਲ਼ੋਂ ਫਾਸਲਾ ਬਣਾ ਲਿਆ ਏ ਗਮ ਨੇ ਨੀ
ਬੜਾ ਕੁਝ, ਸੋਹਣੀਏ, ਹੰਡਾ ਲਿਆ ਏ ਚੰਮ ਨੇ
ਕਰ ਲਾਂਗੇ ਪਿਆਰ ਜਦੋਂ ਵਿਹਲ ਮਿਲੂ, ਗੌਰੀਏ ਨੀ
ਹਾਲੇ ਪਰ, ਮਿੱਤਰਾਂ ਨੂੰ ਹੋਰ ਬੜੇ ਕੰਮ ਨੇ ਨੀ
ਰਾਹਾਂ ਸਾਡਿਆਂ 'ਚ ਓਦਾਂ ਖੱਡੇ ਹੀ ਬਥੇਰੇ ਨੇ ਨੀ
ਤਾਂਹੀਂ ਛੱਡੇ ਇਹਨਾਂ ਪੱਲੇ ਅੱਡੇ ਹੀ ਬਥੇਰੇ ਨੇ
ਨਜ਼ਰਾਂ 'ਚੋਂ ਡਿੱਗੇ ਵੀ ਮੈਂ ਸੀਨਿਆਂ ਨਾ' ਲਾਏ ਨੇ ਨੀ
ਦਿਲਾਂ ਦੀ ਤੂੰ ਗੱਲ ਕਰੇਂ, ਵੱਡੇ ਹੀ ਬਥੇਰੇ ਨੇ ਨੀ (hurr)
Reel'ਆਂ ਲਈ ਹੀ ਹੁੰਦਾ ਆ, ਮੈਂ ਜੋ ਵੀ ਗਾਂਵਾਂ mic 'ਤੇ
ਸੌਖੀਆਂ ਨਹੀਂ ਚਾੜ੍ਹੀਆਂ ਇਹ ਗੱਡੀਆਂ track 'ਤੇ
Benz 'ਚ ਜਾਵਾਂ, ਬਿੱਲੋ, ਆਵਾਂ Cadillac 'ਤੇ
ਪਿੱਠ ਨਹੀਂ ਦਿਖਾਉਂਦੇ ਜਿਹੜੇ ਖੜ੍ਹੇ ਮੇਰੀ back 'ਤੇ
ਗਰਦਾਂ ਸੀ ਉੱਡਦੀਆਂ, ਯਾਰਾਂ ਨੇ ਬਿਠਾ 'ਤੀਆਂ
ਕੰਮ ਨੇ ਪਤਾ ਨਹੀਂ, ਕਿੱਥੇ-ਕਿੱਥੇ ਅੱਗਾਂ ਲਾ 'ਤੀਆਂ!
ਮਾੜਾ ਕਹਿਣ ਵਾਲ਼ਿਆਂ ਦੀ ਬਣ ਜਊ ਦਿਹਾੜੀ ਹੁਣ
ਖੁਸ਼ ਰਹੋ, ਚਾਰ line'ਆਂ ਥੋਡੇ 'ਤੇ ਵੀ ਗਾ 'ਤੀਆਂ
ਸਾਹਾਂ ਦੇ ਭਰੋਸੇ ਸਾਨੂੰ, ਬਿੰਦ ਨਹੀਂ ਕੱਢਾਂਗੇ
ਏਦੇਂ ਹੀ ਜਿੰਦਗੀ ਜਵਾਨੀਆਂ ਨੂੰ ਮਾਣਦੇ ਹੋਏ ਨੀ, ਬਿੱਲੋ
ਫ਼ਿਰ ਹੀ ਕਰੂਗਾ Jxggi ਗੱਲ ਨੀ
ਇਹ ਲੈਣ ਕੇਰਾਂ ਚੱਲ ਨੀ
ਹਜੇ ਇਹ ਮੇਰੇ ਹਾਣ ਦੇ ਹੋਏ ਨਹੀਂ, ਬਿੱਲੋ
ਪੁੱਛੇ ਤੂੰ ਸਾਡੇ ਤੋਂ ਵਾਰ-ਵਾਰ ਨੀ
ਸਾਡਾ ਕੀ ਕਾਰੋਬਾਰ ਨੀ?
ਧੌਣਾਂ 'ਚੋਂ ਕਿਲ੍ਹੇ ਕੱਢ ਕੇ ਮੁੜੀ ਦਾ, ਬਿੱਲੋ
ਗੱਲਾਂ ਦੇ ਬਣਾਏ ਕਦੇ ਮਹਿਲ ਨਹੀਂ
ਕਰੀ ਦੀ ਅਸੀਂ ਪਹਿਲ ਨਹੀਂ
ਕਦੇ ਨਹੀਂ ਦੂਜ ਛੱਡ ਕੇ ਮੁੜੀ ਦਾ, ਬਿੱਲੋ
(ਪੁੱਛੇ ਤੂੰ ਸਾਡੇ ਤੋਂ ਵਾਰ-ਵਾਰ ਨੀ, hey)
(ਸਾਡਾ ਕੀ ਕਾਰੋਬਾਰ ਨੀ? backoff!)
(ਧੌਣਾਂ 'ਚੋਂ ਕਿਲ੍ਹੇ ਕੱਢ ਕੇ ਮੁੜੀਦਾ, ਬਿੱਲੋ)
(ਪੁੱਛੇ ਤੂੰ ਸਾਡੇ ਤੋਂ ਵਾਰ-ਵਾਰ ਨੀ)
(ਸਾਡਾ ਕੀ ਕਾਰੋਬਾਰ ਨੀ?)
(ਧੌਣਾਂ 'ਚੋਂ ਕਿਲ੍ਹੇ ਕੱਢ ਕੇ ਮੁੜੀਦਾ, ਬਿੱਲੋ)