Skip to content
Lyric
Dive
Public playlists
My playlists
Search
Sign in
Mustang Wala Munda
Taj Minhas
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Taj Minhas
Manav
Pav Dharia (Dharia)
(Oh ohh)
ਨੀ, ਤੇਰੀ ਗ਼ਲੀ ਵਿੱਚ ਲਾਉਂਦਾ ਨਿੱਤ ਗੇੜੀਆਂ (oh-oh-oh)
ਓਹਨੂੰ ਦੇਖ ਕੇ ਤੂੰ ਬਾਰੀਆਂ ਕਿਉਂ ਭੇੜੀਆਂ? (oh-oh-oh)
ਨੀ, ਤੇਰੀ ਗ਼ਲੀ ਵਿੱਚ ਲਾਉਂਦਾ ਨਿੱਤ ਗੇੜੀਆਂ
ਓਹਨੂੰ ਦੇਖ ਕੇ ਤੂੰ ਬਾਰੀਆਂ ਕਿਉਂ ਭੇੜੀਆਂ?
ਨੀ, ਜ਼ਿੰਦ ਗੱਬਰੂ ਦੀ ਲੁੱਟ-ਪੁੱਟ ਲੈ ਗਿਆ
ਗੱਬਰੂ ਦੀ ਲੁੱਟ-ਪੁੱਟ ਲੈ ਗਿਆ, ਨੀ
ਠੋਡੀ ਉੱਤੇ ਤਿਲ ਕਾਲਾ, ਨੀ
ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ
ਮੁੰਡਾ Mustang ਵਾਲਾ, ਨੀ
Mustang ਵਾਲਾ, ਨੀ
ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ
ਮੁੰਡਾ Mustang ਵਾਲਾ, ਨੀ
Mustang ਵਾਲਾ, ਨੀ
ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ
ਮੁੰਡਾ Mustang ਵਾਲਾ, ਨੀ
ਨੀ ਸੋਹਣੀਏ, ਬਣਕੇ ਦਿਵਾਨਾ, ਤੇਰੇ ਘੁੰਮਾਂ ਪਿੱਛੇ-ਪਿੱਛੇ
ਆਵਾਂ ਓਥੇ-ਓਥੇ, ਨੀ ਤੂੰ ਜਾਵੇਂ ਜਿੱਥੇ-ਜਿੱਥੇ
ਪਾਕੇ black dress, ਨੀ ਦੱਸ ਤੂੰ ਚੱਲੀ ਕਿੱਥੇ?
ਨੀ, ਤੂੰ ਕੁੜੀ ਐਂ ਕਮਾਲ ਦੀ
ਨੀ ਹੀਰੀਏ, ਗਾਣੇ ਸਾਰੇ Taj ਨੇ ਆ ਤੇਰੇ ਲਈ ਲਿਖੇ
ਜਿੱਥੇ ਜਾਵਾਂ, ਤੇਰਾ ਹੀ ਚਿਹਰਾ ਮੈਨੂੰ ਏ ਦਿਸੇ
ਇਸ਼ਕੇ ਦੀ ਬਾਜ਼ੀ ਜਿੱਤਣਾ ਨਾ ਅਜੇ ਸਿੱਖੇ
ਕੀਤਾ ਸਾਡਾ ਬੁਰਾ ਹਾਲ ਨੀ
ਘੁੰਮਾ LA ਵਿੱਚ sunroof ਖੋਲ੍ਹ, ਨੀ (oh-oh-oh)
ਛੱਡ ਦੂਰੀਆਂ, ਤੂੰ ਆਜਾ ਮੇਰੇ ਕੋਲ਼, ਨੀ (oh-oh-oh)
ਘੁੰਮਾ LA ਵਿੱਚ sunroof ਖੋਲ੍ਹ, ਨੀ
ਛੱਡ ਦੂਰੀਆਂ, ਤੂੰ ਆਜਾ ਮੇਰੇ ਕੋਲ਼, ਨੀ
ਲੈਕੇ diamond ring ਆਇਆ ਤੇਰੇ ਲਈ
ਤੂੰ ਚੱਕ ਉਂਗਲੀ 'ਚ ਪਾ ਲਾ, ਨੀ
ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ
ਮੁੰਡਾ Mustang ਵਾਲਾ, ਨੀ
Mustang ਵਾਲਾ, ਨੀ
ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ
ਮੁੰਡਾ Mustang ਵਾਲਾ, ਨੀ
Mustang ਵਾਲਾ, ਨੀ
ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ
ਮੁੰਡਾ Mustang ਵਾਲਾ, ਨੀ
ਹੱਥ ਮੇਰਾ ਸ਼ੀਸ਼ੇ ਉੱਤੇ, ਅੱਖ ਮੇਰੀ ਤੇਰੇ 'ਤੇ
ਮੂੰਹੋਂ ਭਾਂਵੇਂ ਨਾ ਬੋਲੇਂ, ਹਾਂ ਤੇਰੇ ਚਿਹਰੇ 'ਤੇ
ਇੱਕ ਗੱਲ ਮੇਰੀ ਹੁਣ ਬੰਨ੍ਹਲੈ ਤੂੰ ਪੱਲੇ, ਬਿੱਲੋ
ਸਹੇਲੀਆਂ ਤੇਰੀਆਂ, ਮਰਦੀਆਂ ਮੇਰੇ 'ਤੇ
(What)
ਮੈਨੂੰ ਪੈਸੇ ਦੀ ਨਾ ਥੋੜ੍ਹ ਏ
ਹਿੱਕ 'ਚ ਮੱਚਿਆ ਏ ਸ਼ੋਰ ਏ
ਦੱਸ, ਕਿਉਂ ਸਾਡੇ ਮੂਹਰੇ ਆਕੜਾਂ ਦਿਖਾਵੇਂ?
ਖੜ੍ਹਾ ਤੇਰੇ ਸਾਮ੍ਹਣੇ, ਦਿਲ ਤੇਰੇ ਦਾ ਚੋਰ ਏ
ਹੋ, ਕਿਤੇ ਹੋ ਨਾ ਜਾਵੇ ਤੇਰੇ ਕੋਲ਼ੋਂ ਦੇਰ, ਨੀ (oh-oh-oh)
ਐਨਾ ਪੁੱਛ ਲਿਆ, ਪੁੱਛਣਾ ਨਾ ਫ਼ੇਰ, ਨੀ (oh-oh-oh)
ਕਿਤੇ ਹੋ ਨਾ ਜਾਵੇ ਤੇਰੇ ਕੋਲ਼ੋਂ ਦੇਰ, ਨੀ
ਐਨਾ ਪੁੱਛ ਲਿਆ, ਪੁੱਛਣਾ ਨਾ ਫ਼ੇਰ, ਨੀ
ਹੋ, ਜਿਸ ਗੱਬਰੂ 'ਤੇ ਅੱਖ ਹਰ ਕੁੜੀ ਦੀ
ਤੂੰ ਓਹਨੂੰ ਆਪਣਾ ਬਣਾ ਲੈ, ਨੀ
ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ
ਮੁੰਡਾ Mustang ਵਾਲਾ, ਨੀ
Mustang ਵਾਲਾ, ਨੀ
ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ
ਮੁੰਡਾ Mustang ਵਾਲਾ, ਨੀ
Mustang ਵਾਲਾ, ਨੀ
ਦਿਲ ਰੱਖਕੇ ਤਲੀ ਦੇ ਉੱਤੇ ਘੁੰਮਦਾ, ਨੀ
ਮੁੰਡਾ Mustang ਵਾਲਾ, ਨੀ