Peeran
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਪੀਰਾਂ ਤੇ ਫਕੀਰਾਂ
ਲੇਖਾਂ ਤੇ ਲਕੀਰਾਂ
ਅਜਬ ਤੂ ਮੇਰੇ ਮੌਲਾ
ਕੇ ਮੌਜਾਂ ਤੇ ਕੇ ਪੀੜਾਂ
ਕੇ ਕੋਈ ਸਮਝੇਗਾ ਰਮਜ਼ ਤੇਰੀ
ਮੈਂ ਤੇ ਮੁਕਦੀ ਏ ਸਮਝ ਮੇਰੀ
ਤੇਨੂੰ ਲੱਭਦੇ ਸਾਰੇ ਰਾਹ ਭੁੱਲ ਦੇ ਨੇ
ਤੇਰੇ ਰਾਜ ਕਦੇ ਖੁੱਲਦੇ ਨਹੀਂ
ਅਜਬ ਤੂ ਮੇਰੇ ਮੌਲਾ
ਕੇ ਲੇਖਾਂ ਤੇ ਲਕੀਰਾਂ
ਅਜਬ ਤੂ ਮੇਰੇ ਮੌਲਾ
ਕੇ ਮੌਜਾਂ ਤੇ ਕੇ ਪੀੜਾਂ
ਓ ਰੱਬਾ ਤੇਨੂੰ ਲੱਭ ਲੱਭ ਹਾਰ ਗਏ ਆਂ
ਤੇ ਜਿੰਦ ਆਪਣੀ ਜਿੰਦ ਆਪਣੀ ਵਾਰ ਗਈਆਂ
ਜਦੋਂ ਉਸ ਪਾਰ ਗਈਆਂ
ਰੱਬਾ ਤੇਨੂੰ ਲੱਭ ਲੱਭ ਹਾਰ ਗਏ ਆਂ
ਜਿੰਦ ਆਪਣੀ ਵਾਰ ਗਈਆਂ ਜਿੰਦ ਆਪਣੀ ਵਾਰ ਗਈਆਂ
ਜਿੰਦ ਆਪਣੀ ਵਾਰ ਗਈਆਂ ਜਦੋਂ ਉਸ ਪਾਰ ਗਈਆਂ
ਜਿੰਦ ਆਪਣੀ ਵਾਰ ਗਈਆਂ
ਜਿੰਦ ਆਪਣੀ ਵਾਰ ਗਈਆਂ ਜਦੋਂ ਉਸ ਪਾਰ ਗਈਆਂ
ਪੀਰਾਂ ਤੇ ਫਕੀਰਾਂ
ਲੇਖਾਂ ਤੇ ਲਕੀਰਾਂ
ਪੀਰਾਂ ਤੇ ਫਕੀਰਾਂ
ਲੇਖਾਂ ਤੇ ਲਕੀਰਾਂ