Skip to content
Lyric
Dive
Public playlists
My playlists
Search
Sign in
Gucci
Nirvair Pannu
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Mxrci!
ਹੋ ਗੱਲ ਸੁਣ ਲੈ ਸ਼ਹਿਰ ਵਿੱਚ ਵਸਦੀਏ ਨੀ
ਸਾਨੂੰ ਵੇਖ ਕੇ ਕਾਤੋਂ ਹਸਦੀ ਐਂ ਨੀ
ਤੇਰਾ ਕੋਕਾ ਲਿਸ਼ਕਾਂ ਮਾਰੇ
ਕਰਗੀ ਕਾਰੇ
ਤੂੰ ਬਾਹਲ਼ੀ ਮੈਨੂੰ ਸੋਹਣੀ ਲੱਗਦੀ
ਓ ਲੱਗਦੀ ਨੀ
ਗੱਲ਼ ਵਿੱਚ ਗਾਨੀ ਫੱਬਦੀ
ਓ ਫੱਬਦੀ ਨੀ
ਸੁਣ ਇੱਕ ਗੱਲ ਕਹਿ ਦਿਆਂ
ਓ Gucci ਆਲ਼ੇ ਜਾਣਦੇ ਆ
ਦੱਸ ਕੀ ਮੈਂ ਲੈ ਦਿਆਂ?
ਨੀ Gucci ਆਲ਼ੇ ਜਾਣਦੇ ਆ
ਦੱਸ ਕੀ ਮੈਂ ਲੈ ਦਿਆਂ?
(ਓ Gucci ਆਲ਼ੇ ਜਾਣਦੇ ਆ
ਦੱਸ ਕੀ ਮੈਂ ਲੈ ਦਿਆਂ?
ਨੀ Gucci ਆਲ਼ੇ ਜਾਣਦੇ ਆ
ਦੱਸ ਕੀ ਮੈਂ ਲੈ ਦਿਆਂ?)
ਅੱਖਾਂ 'ਤੇ ਲਾਵੇਂ shade ਕੁੜੇ
ਤੂੰ ਰਹਿਨੀ ਹੈਂ update ਕੁੜੇ
ਤੈਨੂੰ ਫ਼ੁੱਲ ਦੇਵਾਂ ਹੱਥ ਫ਼ੜਕੇ, ਗੱਲਾਂ ਕਰਕੇ
ਹੋ ਬਹਿ ਜਾ ਨਾਲ਼ ਖੱਬੀ seat 'ਤੇ, ਓ seat 'ਤੇ
ਨੀ ਲੈ ਜਾਂ ਤੈਨੂੰ Bond Street 'ਤੇ, Street 'ਤੇ
ਓ ਬੈਠੀ ਪਰ ਜੁੱਤੀ ਝਾੜ ਕੇ
ਹੋ ਦੱਸ ਕਿਹੜਾ shade ਦਾ ਮੈਂ ਰੱਖ ਦਾਂ ਖਲਾਰ ਕੇ
ਨੀ ਦੱਸ ਕਿਹੜਾ shade ਦਾ ਮੈਂ ਰੱਖ ਦਾਂ ਖਲਾਰ ਕੇ
ਹੋ ਤੇਰਾ top ਕੁੜੇ hip-hop ਕੁੜੇ
ਅੱਖ dope ਕੁੜੇ, ਕੰਮ ਲੋਟ ਕੁੜੇ (ਕੰਮ ਲੋਟ ਕੁੜੇ)
ਹੋ ਸੂਟਾਂ 'ਚ ਵੀ ਕਹਿਰ ਹੋ ਗਿਆ, ਹੋ ਗਿਆ
ਨੀ ਝੱਲਾ Nirvair ਹੋ ਗਿਆ, ਹੋ ਗਿਆ
ਤੇਰੇ ਨੱਖਰੇ ਦਾ ਤੋੜ ਨੀ
ਹੋ ਤੈਨੂੰ ਇੱਕ ਗੱਲ ਦੱਸਣੀ
ਆ ਬਹਿ ਜਾ ਕੋਲ ਨੀ
ਓ ਇੱਕ ਤੈਨੂੰ ਇੱਕ ਗੱਲ ਦੱਸਣੀ
ਆ ਬਹਿ ਜਾ ਕੋਲ ਨੀ
ਓ ਤੈਨੂੰ ਇੱਕ ਗੱਲ ਦੱਸਣੀ
ਆ ਬਹਿ ਜਾ ਕੋਲ ਨੀ
(ਬਹਿ ਜਾ ਕੋਲ ਨੀ)
ਹੋ ਤਾਰੇ-ਤਾਰੇ-ਤਾਰੇ
ਨੀ ਬੱਲੀਏ ਤਾਰੇ-ਤਾਰੇ-ਤਾਰੇ
ਨੀ ਚਿੱਤ ਕਰੇ coffee ਪੀਣ ਨੂੰ
Coffee ਪੀਣ ਨੂੰ, ਚੱਲੀਏ ਸ਼ਹਿਰ ਪਟਿਆਲੇ
ਨੀ ਚਿੱਤ ਕਰੇ coffee ਪੀਣ ਨੂੰ