Skip to content
Lyric
Dive
Public playlists
My playlists
Search
Sign in
Mera Mehboob
Stebin Ben • Kausar Jamot • Kumaar
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਅੱਖੀਆਂ ਦੇ ਸਾਮਣੇ
ਅੱਖੀਆਂ ਦੇ ਖ਼ਾਬ ਟੁੱਟੀ ਜਾਂਦੇ ਨੇ, ਟੁੱਟੀ ਜਾਂਦੇ ਨੇ
ਤੇਰੇ ਜਾਣ ਬਾਦ
ਦਰਦ ਬੇਹਿਸਾਬ ਤੜਪਾਂਦੇ ਨੇ, ਤੜਪਾਂਦੇ ਨੇ
ਯਾਦ ਤੇਰੀ ਲੈਕੇ, ਸੀਨੇ ਵਿਚ ਬਹਿ ਕੇ
ਯਾਦ ਤੇਰੀ ਲੈਕੇ, ਸੀਨੇ ਵਿਚ ਬਹਿ ਕੇ ਦਿਲ ਰੋਈ ਜਾਂਦਾ ਐ
ਮੇਰਾ ਮਹਿਬੂਬ ਕਿਸੇ ਹੋਰ ਦਾ ਹੋਈ ਜਾਂਦਾ ਐ
ਮੇਰਾ ਮਹਿਬੂਬ ਕਿਸੇ ਹੋਰ ਦਾ ਹੋਈ ਜਾਂਦਾ ਐ
ਹੋਈ ਜਾਂਦਾ ਐ
ਇਹ ਜੋ ਦੂਰੀ ਐ, ਤੇਰੀ ਮਜਬੂਰੀ ਐ
या है तेरी मर्ज़ी?
ਰੱਬ ਜਾਣਿਆ ਤੂੰ ਹੈ ਠੁਕਰਾਈ ਕਿਉਂ
ਮੇਰੇ ਇਸ਼ਕੇ ਦੀ ਅਰਜ਼ੀ
ਹਾਂ, ਇਹ ਜੋ ਦੂਰੀ ਐ, ਤੇਰੀ ਮਜਬੂਰੀ ਐ
या है तेरी मर्ज़ी?
ਰੱਬ ਜਾਣਿਆ ਤੂੰ ਹੈ ਠੁਕਰਾਈ ਕਿਉਂ
ਮੇਰੇ ਇਸ਼ਕੇ ਦੀ ਅਰਜ਼ੀ
ਤੇਰੇ ਆ ਕੇ ਕਰੀਬ ਮੇਰਾ ਜਗਿਆ ਨਸੀਬ
ਤੇਰੇ ਆ ਕੇ ਕਰੀਬ ਮੇਰਾ ਜਗਿਆ ਨਸੀਬ
ਕਿਉਂ ਸੋਈ ਜਾਂਦਾ ਐ?
ਮੇਰਾ ਮਹਿਬੂਬ ਕਿਸੇ ਹੋਰ ਦਾ ਹੋਈ ਜਾਂਦਾ ਐ
ਮੇਰਾ ਮਹਿਬੂਬ ਕਿਸੇ ਹੋਰ ਦਾ ਹੋਈ ਜਾਂਦਾ ਐ