Skip to content
Lyric
Dive
Public playlists
My playlists
Search
Sign in
Culture
Arjan Dhillon
Popularity · Moderate
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Yo Arjan, guess what?
I'm coming to Panjab next month
And I can't wait to see you
I want to see your ਪਿੰਡ, your lifestyle
ਮੈਂ ਬਸ ਤੇਰੇ ਨਾਲ Panjab ਦਾ culture ਦੇਖਣਾ ਚਾਉਂਦੀ ਆ
Meet you soon!
(one, two, three let's go)
(one, two, three let's go)
ਹੋ, ਅਸਲੇ ਲੈ ਆਉਣ ਦਾ ਨੀ
License 'ਆਂ ਤੇ ਚੜ੍ਹਾਉਣ ਦਾ ਨੀ
ਮੋਢੇ ਲਮਕਾਉਣ ਦਾ culture
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
ਹੋ, ਕਾਹਨੂੰ ਹੁੰਨੀ ਏ ਹੈਰਾਨ, ਗੱਲ ਸੁਣ ਮੇਰੀ ਜਾਨ
ਨੀ, ਏ ਸਾਰੇ ਜੱਟ ਅੱਤ, ਜਿਹੜੇ ਨਾਲ ੫-੭
ਆ ਹੀ ਟੋਲਿਆਂ 'ਚ ਆਉਣ ਦਾ culture
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
ਹਾਏ, ਉੱਠ ਕੇ ਮਿਲੀ ਦਾ, ਗੱਲ ਨਾਲ ਲਾਈ ਦਾ
ਪਹਿਲੀ ਗੱਲ ਪੁੱਛੀ ਦੀ ਆ, ਕਿਹੜਾ ਪਿੰਡ ਵਾਈ ਦਾ
ਹੋ, ਲੁਕੋਈਏ ਮਰ ਜਾਈਏ, ਆਏ ਗਏ ਤੋ ਜੁਬਾਨ
ਆ ਜੋ ਬਹਿਣੇ ਆ, ਕਹਿ ਕੇ ਨੀ ਛੇਤੀ ਦਿੰਦੇ ਨਈਓ ਜਾਣ
ਸਾਡੇ contri ਨੀ ਹੁੰਦੀ, ਅਸੀਂ ਅੜ ਪੈਣੇ ਆ
Bill ਦੇਣ ਪਿੱਛੇ ਮਿੱਤਰਾਂ ਨਾਲ ਲੜ ਪੈਣੇ ਆ
ਹੋ, ਬੱਕਰੇ ਬਡਾਉਣ ਦਾ ਨੀ
Bottle 'ਆਂ ਮੁਕਾਣ ਦਾ ਨੀ
ਚਾਹਾਂ ਮੁੜ ਮੁੜ ਕੇ, ਤਰਾਉਣ ਦਾ culture
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
ਹੋ, ਜੇ ਇੱਥੇ ਕੀਤੇ ਹੋਜੇ, America ਆਲਾ ਹਿਸਾਬ
ਕੋਈ weapon ਨੀ ਰਹਿਣਾ, ਜਿਹੜਾ ਹੋਣਾ ਨੀ Panjab
ਹਾਏ, ਐਡੇ violent ਵੀ ਨੀ, ਜਿੰਨੇ ਲੋਕ ਦੱਸਦੇ
ਸਾਨੂੰ ਗੁਰੂ 'ਆਂ ਨੇ ਕਿਹਾ ਹੈ, ਅਸੀਂ ਤਾਂ ਰੱਖਦੇ
ਹੋ, ਰਹਿਣ ਦੇ ਨੀ ਕਾਹਨੂੰ, ਐਵੇਂ ਸ਼ੌਂਕਾਂ ਬਾਰੇ ਪੁੱਛੇ
ਗੱਡੀ ਲੈਣੇ ਆ ਜਿੰਨੇ ਦੀ, ਓਹਨੇ ਲਾ ਦਈ 'ਏ ਉੱਤੇ
ਹਾਏ, ਗੇੜੇ-ਗੂੜੇ ਲਾਉਣ ਦਾ, drift 'ਆਂ ਮਰਾਉਣ ਦਾ ਨੀ
ਟੋਚਣ ਫਸਾਉਣ ਦਾ culture
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
ਹਾਏ, ਓਹਨਾ ਚਿਰ ਕੋਈ, ਸ਼ੁਰੂ ਨਈਓ ਹੋਇਆ ਇਨਕਲਾਬ
ਬਿੱਲੋ, ਜਿੰਨਾ ਚਿਰ ਮੂਹਰੇ ਨਈਓ ਲੱਗੇ 'ਆ Panjab
ਹਾਏ, ਅਣਖੀ ਏਥੋਂ ਦਾ ਬੱਚਾ ਬੱਚਾ ਸੋਹਣੀਏ
ਸਦਾ ਤਖ਼ਤਾ ਨੂੰ ਕੱਢੀ 'ਆ ਨੇ ਅੱਖਾਂ ਸੋਹਣੀਏ
ਹੋ, ਪਿਆਰ ਪਵੇ ਦਿਲ ਇਸ਼ਕੇ 'ਚ ਰੰਗ ਲੈਣੇ ਆ
ਪਵੇ ਵੈਰ ਮਸਲੇ ਨੇਜੇ 'ਆ ਟੰਗ ਲੈਣੇ ਆ
ਹੋ, ਦੁੱਖੜੇ ਵੰਡਾਉਣ ਦਾ ਨੀ, ਲੰਗਰ ਵੀ ਲਾਉਣ ਦਾ ਨੀ
ਭੁੱਖੇ ਨੀ ਰਿਝਾਉਣ ਦਾ culture
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
Mxrci